ਪੈਂਡਾ
ਸਿੱਧੀ ਲਕੀਰ ਜੋ ਦੋ ਬਿੰਦੂਆਂ ਨੂੰ ਜੋੜਦੀ ਹੈ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਪੈਂਡਾ ਜਾਂ ਵਾਟ ਜਾਂ ਪਾੜਾ ਚੀਜ਼ਾਂ ਵਿਚਕਾਰਲੀ ਵਿੱਥ ਦਾ ਸੰਖਿਆਵਾਚੀ ਵੇਰਵਾ ਹੁੰਦਾ ਹੈ। ਭੌਤਿਕ ਵਿਗਿਆਨ ਜਾਂ ਆਮ ਵਰਤੋਂ ਵਿੱਚ, ਪੈਂਡੇ ਤੋਂ ਭਾਵ ਭੌਤਿਕ ਲੰਬਾਈ ਜਾਂ ਕਿਸੇ ਹੋਰ ਮਾਪਦੰਡ ਦੇ ਅਧਾਰ ਉੱਤੇ ਲਾਏ ਅੰਦਾਜ਼ੇ ਤੋਂ ਹੋ ਸਕਦਾ ਹੈ। ਬਹੁਤਾ ਕਰ ਕੇ, "ਉ ਤੋਂ ਅ ਤੱਕ ਦਾ ਪੈਂਡਾ", "ਅ ਤੋਂ ਉ ਤੱਕ ਕੇ ਪੈਂਡੇ ਦੇ ਬਰਾਬਰ ਹੁੰਦਾ ਹੈ"।
ਹਵਾਲੇ
ਸੋਧੋ- ਨੋਟਸ
- ਸੋਮੇ
- Deza, E.; Deza, M. (2006), Dictionary of Distances, Elsevier, ISBN 0-444-52087-2.