ਪੈਂਡੂਲਮ ਇੱਕ ਕਿੱਲੀ ਨਾਲ ਲਟਕਾਇਆ ਭਾਰ ਹੁੰਦਾ ਹੈ ਜੋ ਸਤੰਤਰਤਾਪੂਰਵਕ ਅੱਗੇ ਪਿੱਛੇ ਝੂਲ ਸਕਦਾ ਹੋਵੇ। [1]
ਪੀਂਘ ਇਸ ਦੀ ਇੱਕ ਵਿਵਹਾਰਕ ਉਦਾਹਰਨ ਹੈ।