ਪੈਟ੍ਰੋਕੈਮੀਕਲ
ਪੈਟਰੋ ਕੈਮੀਕਲਸ, (ਅੰਗਰੇਜ਼ੀ:Petrochemical) ਜਿਹਨਾਂ ਨੂੰ ਪੈਟਰੋਲੀਅਮ ਡਿਸਟਿਲੈੱਟ ਵੀ ਕਿਹਾ ਜਾਂਦਾ ਹੈ, ਪੈਟਰੋਲੀਅਮ ਤੋਂ ਬਣਾਏ ਗਏ ਰਸਾਇਣਕ ਉਤਪਾਦ ਹਨ। ਕੁਝ ਰਸਾਇਣਕ ਉਤਪਾਦ ਜੋ ਕੀ ਪੈਟਰੋਲੀਅਮ ਤੋਂ ਬਣਾਏ ਗਏ ਹਨ ਫਾਸਿਲ ਇੰਧਨ ਜਿਵੇਂ ਕਿ ਕੋਲੇ ਜਾਂ ਕੁਦਰਤੀ ਗੈਸ, ਜਾਂ ਨਵਿਆਉਣਯੋਗ ਸਰੋਤ ਜਿਵੇਂ ਕਿ ਮੱਕੀ ਜਾਂ ਗੰਨੇ ਤੋਂ ਪ੍ਰਾਪਤ ਕੀਤੇ ਜਾਂਦੇ ਹਨ।
ਦੋ ਸਭ ਤੋਂ ਆਮ ਪੈਟਰੋਕੈਮੀਕਲ ਕਲਾਸਾਂ ਓਲਫਿਨ (ਐਥੀਨ ਅਤੇ ਪ੍ਰੋਪਲੀਨ ਸਮੇਤ) ਅਤੇ ਐਰੋਮੈਟਿਕਸ (ਬੈਂਜਿਨ, ਟੋਲਿਉਨ ਅਤੇ ਜ਼ਾਈਲੀਨ ਆਈਸੋਮਰ ਸਮੇਤ) ਹਨ।[1][2]
ਹਵਾਲੇ
ਸੋਧੋਬਾਹਰੀ ਜੋੜ
ਸੋਧੋPetrochemicals ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ