ਪਿਆਦਾ ਫ਼ੌਜ

(ਪੈਦਲ ਸੈਨਾ ਤੋਂ ਮੋੜਿਆ ਗਿਆ)

ਪਿਆਦਾ ਫ਼ੌਜ ਜਾਂ ਪੈਦਲ ਫ਼ੌਜ ਕਿਸੇ ਦੇਸ਼ ਦੀ ਫ਼ੌਜ ਦੀ ਉਸ ਬ੍ਰਾਂਚ ਨੂੰ ਆਖਦੇ ਹਨ ਜੋ ਪੈਦਲ ਲੜਦੀ ਹੈ। ਇਸ ਫ਼ੌਜ ਦੇ ਸਿਪਾਹੀਆਂ ਨੂੰ ਪਿਆਦੇ ਜਾਂ ਪੈਦਲ ਸਿਪਾਹੀ ਆਖਿਆ ਜਾਂਦਾ ਹੈ। ਇਹਨਾਂ ਕੋਲ ਘੋੜੇ, ਜੀਪਾਂ ਜਾਂ ਕੋਈ ਹੋਰ ਸਾਧਨ ਨਹੀਂ ਹੁੰਦੇ ਸਗੋਂ ਇਹ ਆਪਣੇ ਪੈਰਾਂ ਤੇ ਲੜਦੇ ਹਨ।