ਪੈਨਕਰੀਅਸ
ਪੈਨਕਰੀਸ (ਅੰਗ੍ਰੇਜ਼ੀ:Pancreas) ਹੱਡੀ ਵਾਲੇ ਜੀਵਾਂ ਦੀ ਪਾਚਣ ਅਤੇ ਐਂਡੋਕ੍ਰਾਈਨ ਪ੍ਰਣਾਲੀ ਦਾ ਇੱਕ ਅੰਗ ਹੈ। ਇਹ ਇਨਸੁਲਿਨ, ਗਲੁਕਾਗੋਨ, ਅਤੇ ਸੋਮਾਟੋਸਟਾਟਿਨ ਵਰਗੇ ਕਈ ਜ਼ਰੂਰੀ ਹਾਰਮੋਨ ਬਣਾਉਣ ਵਾਲੀ ਗ੍ਰੰਥੀ ਹੈ ਅਤੇ ਨਾਲ ਹੀ ਇਹ ਰਸ ਕੱਢਣ ਵਾਲੀ ਇੱਕ ਐਂਡੋਕ੍ਰਾਈਨ ਗ੍ਰੰਥੀ ਵੀ ਹੈ, ਇਸ ਰਸ ਵਿੱਚ ਪਾਚਕ ਐਨਜਾਈਮ ਹੁੰਦੇ ਹਨ ਜੋ ਲਘੂ-ਆਂਤੜ ਵਿੱਚ ਜਾਂਦੇ ਹਨ। ਇਹ ਐਨਜਾਈਮ ਕਾਰਬੋਹਾਈਡ੍ਰੇਟ, ਪ੍ਰੋਟੀਨ, ਅਤੇ ਚਰਬੀ ਨੂੰ ਹਜ਼ਮ ਕਰਦੇ ਹਨ।
ਗੈਲਰੀ
ਸੋਧੋ-
ਡੂਡੀਨਮ ਅਤੇ ਪੈਨਕਰੀਸ
-
ਛੇਵੇਂ ਹਫ਼ਤੇ ਦੇ ਅੰਤ ਤੇ ਇੱਕ ਮਨੁੱਖੀ ਭਰੂਣ ਦੀ ਪੈਨਕਰੀਸ
-
ਕੁੱਤਾ ਪੈਨਕਰੀਸ 100 ਗੁਣਾ ਵੱਡਾ ਕੀਤਾ ਆਕਾਰ
-
ਪੈਨਕਰੀਸ ਅਤੇ ਇਸ ਦੇ ਆਲੇ-ਦੁਆਲੇ ਦੀਆਂ ਬਣਤਰਾਂ
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |