ਪੈਨਾਥਿਨੈਕੋਸ ਐੱਫ਼. ਸੀ.


ਪੈਨਾਥਿਨੈਕੋਸ ਐੱਫ਼. ਸੀ., ਇੱਕ ਮਸ਼ਹੂਰ ਤੁਰਕੀ ਫੁੱਟਬਾਲ ਕਲੱਬ ਹੈ, ਇਹ ਯੂਨਾਨ ਦੇ ਐਥਨਜ਼ ਸ਼ਹਿਰ, ਵਿੱਚ ਸਥਿਤ ਹੈ।[2] ਆਪਣੇ ਘਰੇਲੂ ਮੈਦਾਨ ਅਪੋਸਟੋਲੋਸ ਨਿਕੋਲਾਯਿੱਦੀ ਸਟੇਡੀਅਮ ਹੈ,[4] ਜੋ ਸੁਪਰ ਲੀਗ ਯੂਨਾਨ ਵਿੱਚ ਖੇਡਦਾ ਹੈ।

ਪੈਨਾਥਿਨੈਕੋਸ
Panathinaikos-football-seal.png
ਪੂਰਾ ਨਾਂਯੂਨਾਨੀ: Παναθηναϊκός Αθλητικός Όμιλος
ਪੰਜਾਬੀ: ਪੈਨਾਥਿਨੈਕੋਸ ਅਥਲੈਟਿਕ ਕਲੱਬ
ਅੰਗਰੇਜ਼ੀ: Panathinaikos Athletic Club
ਸਥਾਪਨਾ03 ਫਰਵਰੀ 1908[1]
ਮੈਦਾਨਅਪੋਸਟੋਲੋਸ ਨਿਕੋਲਾਯਿੱਦੀ ਸਟੇਡੀਅਮ[2]
ਐਥਨਜ਼, ਯੂਨਾਨ
(ਸਮਰੱਥਾ: 16,003[3])
ਮਾਲਕਪੈਨਾਥਿਨੈਕ ਅਲਾਇੰਸ
ਪ੍ਰਧਾਨਗਿਨ੍ਨਿਸ ਅਲਫੋਉਜੋਸ
ਪ੍ਰਬੰਧਕਯਨ੍ਨਿਸ ਅਨਸਤਾਸਿਓ
ਲੀਗਸੁਪਰ ਲੀਗ ਯੂਨਾਨ
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ
ਤੀਜਾ ਰੰਗ

ਹਵਾਲੇਸੋਧੋ

ਬਾਹਰੀ ਕੜੀਆਂਸੋਧੋ