ਪੈਨਾ ਨੈਸ਼ਨਲ ਪੈਲੇਸ
ਪੈਨਾ ਨੈਸ਼ਨਲ ਪੈਲੇਸ ਦਾ ਨਿਰਮਾਣ ਰਾਜਾ ਫਰਡਿਨੇਂਡ (ਦੂਜਾ) ਵੱਲੋਂ ਕਰਵਾਇਆ ਗਿਆ। ਇਸ ਮਹਿਲ ਦਾ ਨਿਰਮਾਣ 1840ਵਿਆਂ ਵਿੱਚ ਸ਼ੁਰੂ ਹੋਇਆ ਜੋ 1847 ਤਕ ਲਗਪਗ ਮੁਕੰਮਲ ਹੋ ਗਿਆ ਸੀ। ਰਾਜੇ ਦੇ ਦੇਹਾਂਤ ਤੋਂ ਬਾਅਦ ਇਹ ਉਸ ਦੀ ਦੂਜੀ ਪਤਨੀ ਦੀ ਮਲਕੀਅਤ ਬਣ ਗਿਆ ਜਿਸ ਨੇ ਇਸ ਨੂੰ ਰਾਜਾ ਲੂਈਸ ਕੋਲ ਵੇਚ ਦਿੱਤਾ। ਇਹ ਮਹਿਲ 1755 ਵਿੱਚ ਆਏ ਜ਼ਬਰਦਸਤ ਭੂਚਾਲ ਨਾਲ ਬਰਬਾਦ ਹੋਈ ਇੱਕ ਜਗ੍ਹਾ ’ਤੇ ਬਣਿਆ ਹੈ। ਇਹ ਮਹਿਲ ਇੱਕ ਰਾਸ਼ਟਰੀ ਸਮਾਰਕ ਹੈ ਅਤੇ ਯੁਨੈਸਕੋ ਵੱਲੋਂ ਵੀ ਇਸ ਨੂੰ ਵਿਸ਼ਵ ਵਿਰਾਸਤ ਐਲਾਨਿਆ ਹੋਇਆ ਹੈ।
ਪੈਨਾ ਨੈਸ਼ਨਲ ਪੈਲੇਸ | |
---|---|
ਆਮ ਜਾਣਕਾਰੀ | |
ਆਰਕੀਟੈਕਚਰ ਸ਼ੈਲੀ | Romanesque Revival |
ਸਥਿਤੀ | ਸਿੰਤਰਾ,ਪੁਰਤਗਾਲ |
ਨਿਰਮਾਣ ਆਰੰਭ | ਮੱਧ ਜੁੱਗ |
ਡਿਜ਼ਾਈਨ ਅਤੇ ਉਸਾਰੀ | |
ਆਰਕੀਟੈਕਟ | ਬਾਰਨ ਵਿਲਹੈਲਮ ਲੁਡਵਿਗ ਵੋਨ ਅਸਚਵੇਗੇ |
Other designers | Ferdinand II of Portugal |
ਇਤਿਹਾਸਸੋਧੋ
ਬਣਤਰਸੋਧੋ
ਅੰਦਰਲੀ ਦਿੱਖਸੋਧੋ
ਪੈਨਾ ਪਾਰਕ ਸੋਧੋ
ਹੋਰ ਦੇਖੋ ਸੋਧੋ
- Monuments of Portugal
- History of Portugal
- Timeline of Portuguese history
- List of Portuguese monarchs