ਪੈਮੇਲਾ ਹਾਰਟੀਗਨ
ਪੈਮੇਲਾ ਹਾਰਟੀਗਨ (26 ਅਪ੍ਰੈਲ, 1948 - ਅਗਸਤ ਨੂੰ 12, 2016) (26 ਅਪ੍ਰੈਲ, 1948 - 12 ਅਗਸਤ, 2016) ਸਾਏਡ ਬਿਜ਼ਨਸ ਸਕੂਲ, ਆਕਸਫ਼ੋਰਡ ਯੂਨੀਵਰਸਿਟੀ ਵਿੱਚ ਸਕੋਲ ਸੈਂਟਰ ਫ਼ਾਰ ਸੋਸ਼ਲ ਇੰਟਰਪ੍ਰੇਨੇਰਸ਼ਿਪ ਦੀ ਨਿਰਦੇਸ਼ਕ ਸੀ। ਇਹ ਵੋਲਨਸ ਵੈਂਚਰਸ ਦੇ ਬਾਨੀ ਭਾਈਵਾਲ ਵੀ ਸੀ।
ਸਿੱਖਿਆ
ਸੋਧੋਹਾਰਟੀਗਨ ਨੇ ਬਰੂਸਲ ਵਿੱਚ ਜੋਰਟਗੇਨ ਯੂਨੀਵਰਸਿਟੀ ਦੇ ਸਕੂਲ ਆਫ ਫੌਰਨ ਸਰਵਿਸ ਅਤੇ ਇੰਸਟੀਟੁਟ ਦ ਏਟਦੂਡ ਯੂਰੋਪੇਨੇਜ਼ ਤੋਂ ਅੰਤਰਰਾਸ਼ਟਰੀ ਅਰਥ ਸ਼ਾਸਤਰ ਵਿੱਚ ਅੰਡਰਗ੍ਰੈਜੂਏਟ ਅਤੇ ਗ੍ਰੈਜੂਏਟ ਦੀ ਡਿਗਰੀ ਪ੍ਰਾਪਤ ਕੀਤੀ। ਇਸਨੇ ਅਮਰੀਕਨ ਯੂਨੀਵਰਸਿਟੀ ਤੋਂ ਐਜੂਕੇਸ਼ਨ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਅਤੇ ਅਮਰੀਕਾ ਕੈਥੋਲਿਕ ਯੂਨੀਵਰਸਿਟੀ ਤੋਂ ਮਨੁੱਖੀ ਵਿਕਾਸ ਸੰਬੰਧੀ ਮਨੋਵਿਗਿਆਨਦੇ ਵਿਸ਼ੇ ਉੱਪਰ ਪੀਐਚ.ਡੀ. ਕੀਤੀ।।[1]
ਹਵਾਲੇ
ਸੋਧੋ- ↑ "Pamela Hartigan". Archived from the original on 2016-09-11. Retrieved 2017-10-28.
{{cite web}}
: Unknown parameter|dead-url=
ignored (|url-status=
suggested) (help)