ਪੈੜਾਂ ਦੇ ਆਰ ਪਾਰ
ਪੈੜਾਂ ਦੇ ਆਰ ਪਾਰ ਦਰਸ਼ਨ ਸਿੰਘ ਧੀਰ ਦੁਆਰਾ ਲਿਖਿਆ ਇੱਕ ਨਾਵਲ ਹੈ ਜੋ 2001 ਵਿੱਚ ਪ੍ਰਕਾਸ਼ਿਤ ਹੋਇਆ।[1] ਲੇਖਕ ਇਸ ਨਾਵਲ ਰਾਹੀਂ ਨਵਜੋਤ ਪਾਤਰ ਦੀ ਗੱਲ ਕਰਦੇ ਹੋਏ ਵਿਆਹ ਦੀ ਸੰਸਥਾ ਉੱਤੇ ਪ੍ਰਸ਼ਨ ਖੜ੍ਹੇ ਕਰਦਾ ਹੈ।
ਲੇਖਕ | ਦਰਸ਼ਨ ਸਿੰਘ ਧੀਰ |
---|---|
ਦੇਸ਼ | ਇੰਗਲੈਂਡ |
ਭਾਸ਼ਾ | ਪੰਜਾਬੀ |
ਵਿਧਾ | ਨਾਵਲ |
ਪ੍ਰਕਾਸ਼ਕ | ਲੋਕਗੀਤ ਪ੍ਰਕਾਸ਼ਨ |
ਪ੍ਰਕਾਸ਼ਨ ਦੀ ਮਿਤੀ | 2013 |
ਮੀਡੀਆ ਕਿਸਮ | ਪ੍ਰਿੰਟ (ਪੇਪਰਬੈਕ) |
ਸਫ਼ੇ | 401 |
ਆਈ.ਐਸ.ਬੀ.ਐਨ. | 978-93-5068-410-8 |
ਪਲਾਟ
ਸੋਧੋਨਾਵਲ ਦੀ ਸ਼ੁਰੂਆਤ ਵਿੱਚ ਨਵਜੋਤ ਅਤੇ ਜਾਹਨ ਕੀਥ ਮਾਨਚੈਸਟਰ ਸ਼ਹਿਰ ਦੇ ਇੱਕ ਕੈਫੇ ਵਿੱਚ ਬੈਠੇ ਕਾਫੀ ਪੀ ਰਹੇ ਹਨ ਅਤੇ ਆਪਸ ਵਿੱਚ ਗੱਲਾਂ ਕਰ ਰਹੇ ਹਨ।
ਪਾਤਰ
ਸੋਧੋ- ਨਵਜੋਤ
- ਜਾਹਨ ਕੀਥ
- ਤਲਵਿੰਦਰ
- ਮਨਜੀਤ
- ਸਰਨ ਕੌਰ
- ਸੁਖਵਿੰਦਰ
- ਲਖਬੀਰ ਸਿੰਘ