ਪੈੱਨ ਇੰਟਰਨੈਸ਼ਨਲ

ਪੈੱਨ ਇੰਟਰਨੈਸ਼ਨਲ (2010 ਤੱਕ ਇੰਟਰਨੈਸ਼ਨਲ ਪੈੱਨ)[1] ਯੂ.ਕੇ. ਦੀ ਰਾਜਧਾਨੀ ਲੰਡਨ ਵਿਚ,1921 ਵਿੱਚ ਬਣਿਆ ਲੇਖਕਾਂ ਦਾ ਇੱਕ ਗਲੋਬਲ ਸੰਗਠਨ ਹੈ। [2] ਇਹਦਾ ਮਕਸਦ ਸੰਸਾਰ ਭਰ ਦੇ ਲੇਖਕਾਂ ਵਿਚਕਾਰ ਦੋਸਤੀ ਅਤੇ ਰਚਨਾਤਮਕ ਸਹਿਯੋਗ ਨੂੰ ਉਤਸਾਹਿਤ ਕਰਨਾ ਹੈ। ਐਸੋਸੀਏਸ਼ਨ ਦੇ 100 ਤੋਂ ਵੱਧ ਦੇਸ਼ਾਂ ਵਿੱਚ ਆਟੋਨੋਮਸ ਇੰਟਰਨੈਸ਼ਨਲ PEN ਕੇਂਦਰ ਹਨ।

ਪੈੱਨ ਇੰਟਰਨੈਸ਼ਨਲ
PEN International
Pen international.svg
ਨਿਰਮਾਣ1921 (1921)
ਕਿਸਮਗ਼ੈਰ ਸਰਕਾਰੀ ਤਨਜ਼ੀਮ
ਦੁਨੀਆ ਭਰ ਦੇ ਲਿਖਾਰੀਆਂ ਦਰਮਿਆਨ ਦੋਸਤੀ ਅਤੇ ਰਚਨਾਤਮਕ ਸਹਿਯੋਗ ਨੂੰ ਵਧਾਉਣਾ
ਮੁੱਖ ਦਫ਼ਤਰਲੰਡਨ
ਖੇਤਰ
ਆਲਮੀ
ਪ੍ਰਧਾਨ
ਜੌਨ ਰਾਲਸਟਨ ਸਾਓਲ
ਵੈੱਬਸਾਈਟwww.pen-international.org
Catherine Amy Dawson Scott, co-founder of PEN International

ਹੋਰ ਟੀਚੇ ਹਨ: ਆਪਸੀ ਸਮਝਦਾਰੀ ਅਤੇ ਸੰਸਾਰ ਸੱਭਿਆਚਾਰ ਦੇ ਵਿਕਾਸ ਵਿੱਚ ਸਾਹਿਤ ਦੀ ਭੂਮਿਕਾ ਉੱਪਰ ਜ਼ੋਰ ਦੇਣਾ; ਬੋਲਣ ਦੀ ਆਜ਼ਾਦੀ ਲਈ ਸੰਘਰਸ਼; ਪ੍ਰੇਸ਼ਾਨ, ਕੈਦ ਅਤੇ ਕਈ ਵਾਰ ਆਪਣੇ ਵਿਚਾਰਾਂ ਖ਼ਾਤਿਰ ਮਾਰ ਦਿੱਤੇ ਗਏ ਲੇਖਕਾਂ ਦੇ ਲਈ ਇੱਕ ਸ਼ਕਤੀਸ਼ਾਲੀ ਅਵਾਜ਼ ਦੇ ਤੌਰ 'ਤੇ ਕੰਮ ਕਰਨਾ।

ਹਵਾਲੇਸੋਧੋ

  1. "Our History". PEN International. 10 November 1995. Archived from the original on 2015-10-16. Retrieved 2013-07-10.
  2. Robert Halsband (10 January 1968). "LeRoi Jones Sentence – Free Preview – The New York Times". Select.nytimes.com. Retrieved 2011-11-15.[ਮੁਰਦਾ ਕੜੀ]