ਪੋਆਇਨਕੇਅਰ ਗਰੁੱਪ, ਜਿਸਦਾ ਨਾਮ ਹੈਨਰੀ ਪੋਆਇਨਕੇਅਰ ਤੋਂ ਬਾਦ ਓਸਦੇ ਨਾਮ ਉੱਤੇ ਰੱਖਿਆ ਗਿਆ, ਮਿੰਕੋਵਸਕੀ ਸਪੇਸਟਾਈਮ ਆਈਸੋਮੀਟਰੀਜ਼ (ਦੇਖੋ ਆਇਸੋਮੀਟਰੀ) ਦਾ ਗਰੁੱਪ ਹੈ। ਇਹ ਭੌਤਿਕ ਵਿਗਿਆਨ ਵਿੱਚ ਮੁੱਢਲੇ ਮਹੱਤਵ ਵਾਲਾ ਟੈੱਨ-ਜਨਰੇਟਰ ਨੌਨ-ਅਬੇਲੀਅਨ ਲਾਈ ਗਰੁੱਪ ਹੈ।