ਪੋਆਇਨਟਿੰਗ ਵੈਕਟਰ
ਭੌਤਿਕ ਵਿਗਿਆਨ ਵਿੱਚ, ਪੋਆਇਨਟਿੰਗ ਵੈਕਟਰ ਕਿਸੇ ਇਲੈਕਟ੍ਰੋਮੈਗਨੈਟਿਕ ਫੀਲਡ ਦੀ ਦਿਸ਼ਾਈ ਊਰਜਾ ਪ੍ਰਵਾਹ ਘਣਤਾ (ਡਾਇਰੈਕਸ਼ਨਲ ਐਨਰਜੀ ਫਲੱਕਸ ਡੈੱਨਸਟੀ) ਪ੍ਰਸਤੁਤ ਕਰਦਾ ਹੈ। ਪੋਆਇਨਟਿੰਗ ਵੈਕਟਰ ਦੀਆਂ SI ਯੂਨਿਟਾਂ ਵਾੱਟ/ਵਰਗਮੀਟਰ ਹਨ। ਇਸਦਾ ਨਾਮ ਖੋਜੀ ਜੌਹਨ ਹੈਨਰੀ ਪੋਆਇਨਟਿੰਗ ਤੋਂ ਬਾਦ ਰੱਖਿਆ ਗਿਆ ਜਿਸਨੇ ਸਭ ਤੋਂ ਪਹਿਲਾਂ ਇਸਨੂੰ 1884 ਵਿੱਚ ਕੱਢਿਆ। ਓਲੀਵਰ ਹੈਵੀਸਾਈਡ ਅਤੇ ਨਿਕੋਲੇ ਉਮੋਵ ਨੇ ਵੀ ਸੁਤੰਤਰਤਾ ਨਾਲ ਪੋਆਇਨਟਿੰਗ ਵੈਕਟਰ ਦੀ ਖੋਜ ਕੀਤੀ।
ਪਰਿਭਾਸ਼ਾ
ਸੋਧੋਪੋਆਇਨਟਿੰਗ ਦੇ ਮੂਲ ਪਰਚੇ ਵਿੱਚ ਅਤੇ ਬਹੁਤ ਸਾਰੀਆਂ ਕਿਤਾਬਾਂ ਵਿੱਚ, ਪੋਆਇਨਟਿੰਗ ਵੈਕਟਰ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਜਾਂਦਾ ਹੈ
ਜਿੱਥੇ ਮੋਟੇ ਅੱਖਰ ਵੈਕਟਰ ਪ੍ਰਸਤੁਤ ਕਰਦੇ ਹਨ ਅਤੇ
- E ਇਲੈਕਟ੍ਰਿਕ ਫੀਲਡ ਵੈਕਟਰ ਹੈ;
- H ਮੈਗਨੈਟਿਕ ਫੀਲਡ ਵੈਕਟਰ ਹੈ|
ਇਸ ਦਰਸਾਓ ਨੂੰ ਅਕਸਰ ਅਬ੍ਰਾਹਮ ਰੂਪ ਕਿਹਾ ਜਾਂਦਾ ਹੈ|
ਮੈਕਸਵੈੱਲ ਸਮੀਕਰਨਾਂ ਦੇ ਸੂਖਮ ਰੂਪ ਵਿੱਚ, ਇਹ ਪਰਿਭਾਸ਼ਾ, ਇਲੈਕਟ੍ਰਿਕ ਫੀਲਡ E ਅਤੇ ਮੈਗਨੈਟਿਕ ਫਲੱਕਸ ਡੈੱਨਸਟੀ B ਦੀ ਭਾਸ਼ਾ ਵਿੱਚ ਇੱਕ ਪਰਿਭਾਸ਼ਾ ਦੁਆਰਾ ਬਦਲ ਦਿੱਤੀ ਜਾਣੀ ਚਾਹੀਦੀ ਹੈ|
ਇਲੈਕਟ੍ਰਿਕ ਵਿਸਥਾਪਨ ਫੀਲਡ D ਨੂੰ ਮੈਗਨੈਟਿਕ ਫਲੱਕਸ ਡੈੱਨਸਟੀ B ਨਾਲ ਮਿਲਾ ਕੇ ਪੋਅਇਨਟਿੰਗ ਵੈਕਟਰ ਦੀ ਮਿੰਕੋਵਸਕੀ ਕਿਸਮ ਪ੍ਰਾਪਤ ਕਰਨੀ ਸੰਭਵ ਹੈ ਜਾਂ D ਅਤੇ H ਦੀ ਵਰਤੋ ਨਾਲ ਇੱਕ ਹੋਰ ਰੂਪ ਰਚਣਾ ਸੰਭਵ ਹੈ| ਚੋਣ ਵਿਵਾਦਾਗ੍ਰਸਤ ਰਹੀ ਹੈ|
ਵਿਆਖਿਆ
ਸੋਧੋਪੋਆਇਨਟਿੰਗ ਵੈਕਟਰ ਪੋਆਇਨਟਿੰਗ ਥਿਊਰਮ ਵਿੱਚ ਦਿਸਦਾ ਹੈ, ਜੋ ਇੱਕ ਐਨਰਜੀ-ਕੰਜ੍ਰਵੇਸ਼ਨ ਨਿਯਮ ਹੈ:
ਜਿੱਥੇ Jf ਮੁਕਤ ਚਾਰਜਾਂ ਦੀ ਕਰੰਟ ਡੈੱਨਸਟੀ ਹੈ ਅਤੇ u ਇਸ ਸਮੀਰਕਨ ਦੁਆਰਾ ਦਿੱਤੇ ਜਾਣ ਵਾਲੇ ਰੇਖਿਕ ਨਾ-ਫੈਲਣ ਵਾਲੇ ਪਦਾਰਥਾਂ ਵਾਸਤੇ ਇਲੈਕਟ੍ਰੋਮੈਗਨੈਟਿਕ ਐਨਰਜੀ ਡੈੱਨਸਟੀ ਹੈ
ਜਿੱਥੇ
- E ਇਲੈਕਟ੍ਰਿਕ ਫੀਲਡ ਹੈ;
- D ਇਲੈਕਟ੍ਰਿਕ ਡਿਸਪਲੇਸਮੈਂਟ ਫੀਲਡ ਹੈ;
- B ਚੁੰਬਕੀ ਪ੍ਰਵਾਹ ਘਣਤਾ;
- H ਚੁੰਬਕੀ ਖੇਤਰ ਹੈ।