ਪੋਕੀਮੌਨ ਯੈਲੋ ਇੱਕ ਪੋਕੀਮੌਨ ਗੇਮ ਹੈ ਜੋ ਕਿ ਕਾਂਟੋ ਖੇਤਰ ਨਾਲ ਸਬੰਧਿਤ ਹੈ। ਇਸ ਗੇਮ ਵਿੱਚ ਐਸ਼ ਦੇ ਨਾਲ ਪਿਕਾਚੂ ਹੁੰਦਾ ਹੈ। ਇਸ ਗੇਮ ਦਾ ਨਿਰਮਾਣ ਗੇਮਬੌਏ ਲਈ ਕੀਤਾ ਗਿਆ ਸੀ।

ਹਵਾਲੇ ਸੋਧੋ