ਤੁਹਾਡਾ ਜੋ ਪੁੱਤਰ ਹੁੰਦਾ ਹੈ, ਉਸ ਦੀ ਪਤਨੀ ਤੁਹਾਡੀ ਨੂੰਹ ਲੱਗਦੀ ਹੈ। ਤੁਹਾਡਾ ਜੋ ਬਾਪ/ਮਾਂ ਹੈ, ਤੁਹਾਡਾ ਪੁੱਤਰ ਤੁਹਾਡੇ ਬਾਪ/ਮਾਂ ਦਾ ਪੋਤਾ/ਪੋਤਰਾ ਲੱਗਦਾ ਹੈ। ਪੋਤੇ ਦੀ ਪਤਨੀ ਤੁਹਾਡੇ ਮਾਂ/ਬਾਪ ਦੀ ਪੋਤ ਨੂੰਹ ਲੱਗਦੀ ਹੈ। ਪੋਤ ਨੂੰਹ ਨੂੰ ਪੋਤ ਬਹੂ ਵੀ ਕਹਿੰਦੇ ਹਨ।