ਪੋਰਤੋਮਰੀਨ ਦਾ ਸਾਨ ਜੁਆਂ ਗਿਰਜਾਘਰ

ਪੋਰਤੋਮਰੀਨ ਦਾ ਸਾਨ ਜੁਆਂ ਗਿਰਜਾਘਰ (ਜਾਂ ਸੇਂਟ ਨਿਕੋਲਸ ਦਾ ਗਿਰਜਾਘਰ) ਸਪੇਨ ਦੇ ਗਾਲੀਸੀਆ ਸ਼ਹਿਰ ਵਿੱਚ ਸਥਿਤ ਹੈ। ਇਹ ਜੇਰੂਸਿਲਮ ਦੇ ਸੇਂਟ ਜਾਨ ਦਾ ਗਿਰਜਾਘਰ- ਕਿਲ੍ਹਾ ਹੈ।

ਪੋਰਤੋਮਰੀਨ ਦਾ ਸਾਨ ਜੁਆਂ ਗਿਰਜਾਘਰ
ਪੋਰਤੋਮਰੀਨ ਦਾ ਸਾਨ ਜੁਆਂ ਗਿਰਜਾਘਰ
Church of San Juan of Portomarín
ਸਥਿਤੀਗਾਲੀਸੀਆ , ਸਪੇਨ
ਦੇਸ਼ਸਪੇਨ
Architecture
Statusਸਮਾਰਕ

ਵਿਸ਼ੇਸਤਾਵਾਂ ਸੋਧੋ

 
View from the apse.

ਇਸਨੂੰ ਇੱਕ ਗਿਰਜਾਘਰ ਅਤੇ ਇੱਕ ਮਹਿਲ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ। ਇਸ ਲਈ ਦੋਹਾਂ ਇਮਾਰਤਾਂ ਵਿੱਚ ਸਨਮਾਨਤਾ ਹੈ। ਇਸ ਵਿੱਚ ਬੈਰਲ ਗੁੰਬਦਦਾਰ ਛੱਤ, ਇੱਕ ਗੋਲਾਈਦਾਰ ਵਾਧਰਾ ਮੌਜੂਦ ਹੈ। ਇਸ ਵਿੱਚ ਰੋਮ ਸ਼ੈਲੀ ਦੀਆਂ ਵਿਸ਼ੇਸ਼ਤਾਵਾਂ ਮੌਜੂਦ ਹਨ।

ਹਵਾਲੇ ਸੋਧੋ

ਬਾਹਰੀ ਲਿੰਕ ਸੋਧੋ