ਪੋਰਿਅਲ
ਭਾਰਤੀ ਖਾਣਾ
ਪੋਰਿਅਲ ਤਲੀ ਸਬਜੀਆਂ ਲਈ ਤਮਿਲ ਸ਼ਬਦ ਹੈ। ਇਸ ਲਈ ਕੰਨੜ ਸ਼ਬਦ ਪਲਿਆ ਅਤੇ ਤੇਲਗੂ ਵਿੱਚ ਇਸਨੂੰ ਪੋਰੁਤੁ ਆਖਦੇ ਹੰਨ। ਇਸਨੂੰ ਕੱਟੀ ਸਬਜੀਆਂ ਨੂੰ ਤੇਲ ਅਤੇ ਮਸਲਿਆਂ ਨਾਲ ਪਕਾ ਕੇ ਬਣਾਇਆ ਜਾਂਦਾ ਹੈ। ਰਾਈ ਦੇ ਬੀਜ, ਉੜਦ ਦੀ ਦਾਲ, ਪਿਆਜ, ਸਬਜੀਆਂ, ਮਸਾਲੇ, ਹਲਦੀ, ਲਾਲ ਮਿਰਚ ਅਤੇ ਧਨੀਏ ਨਾਲ ਬਣਾਈ ਜਾਂਦੀ ਹੈ। ਪੋਰਿਅਲ ਨੂੰ ਸਾੰਬਰ, ਰਸਮ, ਅਤੇ ਦਹੀਂ ਨਾਲ ਖਾਇਆ ਜਾਂਦਾ ਹੈ। ਪੋਰਿਅਲ ਦੋ ਤਰਾਂ ਦੇ ਹੁੰਦੇ ਹੰਨ:
- ਆਲੂ ਪੋਰਿਅਲ
- ਬੀਨ ਪੋਰਿਅਲ
Poṟiyal | |
---|---|
ਸਰੋਤ | |
ਸੰਬੰਧਿਤ ਦੇਸ਼ | ਭਾਰਤ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਸਬਜ਼ੀਆਂ, ਮਸਾਲੇ |
ਪਲਿਆ ਨੂੰ ਦੱਖਣੀ ਭਾਰਤ ਦੇ ਕਰਨਾਟਕ ਵਿੱਚ ਖਾਇਆ ਜੰਡ ਆਹੇ ਜੋ ਕੀ ਪੋਰਿਅਲ ਦੀ ਤਰਾਂ ਹੀ ਹੁੰਦੀ ਹੈ। ਇਸ ਵਿੱਚ ਉੜਦ ਦਾਲ ਦੀ ਜਗ੍ਹਾ ਚਨਾ ਦਾਲ ਵੀ ਹੁੰਦੀ ਹੈ।