ਪੌਟਰੀ ਵੱਖ ਵੱਖ ਅਰਥਾਂ ਦਾ ਲਖਾਇਕ ਇੱਕ ਸ਼ਬਦ ਹੈ। ਇਹ ਦਾ ਮਤਲਬ ਹੋ ਸਕਦਾ ਹੈ: ਇੱਕ ਸੇਰਾਮਿਕ ਵਸਤੂ; ਸੇਰਾਮਿਕ ਪਦਾਰਥ; ਉਹ ਜਗ੍ਹਾ ਜਿਥੇ ਸੇਰਾਮਿਕ ਚੀਜ਼ਾਂ ਬਣਦੀਆਂ ਹਨ। ਪੁਰਾਣੇ ਜਮਾਨੇ ਤੋਂ ਸੇਰਾਮਿਕ ਅਜਿਹੇ ਕੰਟੇਨਰ ਅਤੇ ਟਾਇਲਾਂ ਜਿਹੀਆਂ ਲਾਭਦਾਇਕ ਵਸਤਾਂ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਦੀਆਂ ਮੁੱਖ ਤੌਰ 'ਤੇ ਤਿੰਨ ਸ਼੍ਰੇਣੀਆਂ ਹਨ: ਮਿੱਟੀ ਦੇ ਭਾਂਡੇ, ਪੱਥਰ ਦੇ ਭਾਂਡੇ, ਪੋਰਸਲੀਨ ਦੇ ਭਾਂਡੇ। ਪੌਟਰੀ ਦੀ ਕਲਾ ਬਹੁਤ ਹੀ ਪ੍ਰਾਚੀਨ ਹੈ।[1]

ਪੰਜਾਬ ਦਾ ਇੱਕ ਘੁਮਿਆਰ, 1899
preparation of pots in srikakulam town

ਹਵਾਲੇ

ਸੋਧੋ
  1. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2011). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. pp. 684–685. ISBN 81-7116-114-6.