ਪੌਨ ਸਟਾਰਜ਼
ਪੌਨ ਸਟਾਰਜ਼ (ਅੰਗਰੇਜ਼ੀ: Pawn Stars) ਹਿਸਟਰੀ ਚੈਨਲ ਉੱਤੇ ਪ੍ਰਦਰਸ਼ਿਤ ਹੋਣ ਵਾਲੀ ਟੀਵੀ ਲੜੀ ਹੈ। ਇਹ ਅਮਰੀਕਾ ਦੇ ਲਾਸ ਵੇਗਾਸ, ਨੇਵਾਦਾ ਵਿੱਚ ਫ਼ਿਲਮਾਈ ਜਾਂਦੀ ਹੈ ਜਿਸ ਵਿੱਚ ਦੁਨੀਆ ਦੀ ਸਭ ਤੋਂ ਮਸ਼ਹੂਰ ਪੌਨ ਦੁਕਾਨ ਉੱਤੇ ਹੁੰਦੀਆਂ ਰੋਜ਼ ਦੀਆਂ ਗਤੀਵਿਧੀਆਂ ਦਿਖਾਈਆਂ ਜਾਂਦੀਆਂ ਹਨ।[1] ਇਸ ਪੌਨ ਦੁਕਾਨ ਦਾ ਪਰਵਾਰਿਕ ਵਪਾਰ 1989 ਵਿੱਚ ਸ਼ੁਰੂ ਹੋਇਆ।[2]
ਪੌਨ ਸਟਾਰਜ਼ | |
---|---|
ਤਸਵੀਰ:Pawn Stars cast.png | |
ਸ਼ੈਲੀ | Reality television |
ਸਟਾਰਿੰਗ | |
ਮੂਲ ਦੇਸ਼ | United States |
ਮੂਲ ਭਾਸ਼ਾ | English |
ਸੀਜ਼ਨ ਸੰਖਿਆ | 9 |
No. of episodes | 405 (list of episodes) |
ਨਿਰਮਾਤਾ ਟੀਮ | |
ਲੰਬਾਈ (ਸਮਾਂ) | 23 minutes |
Production company | Leftfield Pictures |
ਰਿਲੀਜ਼ | |
Original network | History |
Picture format | 1080i |
ਆਡੀਓ ਫਾਰਮੈਟ | Dolby Digital Stereo |
Original release | ਜੁਲਾਈ 19, 2009 present | –
Chronology | |
Related |
ਇਸ ਟੀਵੀ ਲੜੀ ਨੈੱਟਵਰਕ ਉੱਤੇ ਸਭ ਤੋਂ ਜ਼ਿਆਦਾ ਰੇਟਿੰਗ ਪ੍ਰਾਪਤ ਕੀਤੀ ਅਤੇ[3][4] ਅਤੇ ਇਹ "ਜੇਰਸੀ ਸ਼ੋਰ" ਤੋਂ ਬਾਅਦ ਦੂਜੇ ਨੰਬਰ ਦਾ ਰੀਐਲਟੀ ਸ਼ੋ ਹੈ।[5][6]
ਹਵਾਲੇ
ਸੋਧੋ- ↑ Rick Harrison and Tim Keown. License to Pawn. 2011. Hyperion. pp 1–3.
- ↑ Katsilometes, John (April 8, 2010). "Pawn shop boys". Las Vegas Weekly. Archived from the original on ਅਪ੍ਰੈਲ 27, 2019. Retrieved May 22, 2013.
{{cite news}}
: Check date values in:|archive-date=
(help) - ↑ Childers, Linda (July 7, 2011). "Rick Harrison of 'Pawn Stars' spills success secrets". CNN Money.
- ↑ "Corey Harrison: Partner and general manager, Gold and Silver Pawn", Las Vegas Sun, February 26, 2010
- ↑ Pawn Stars Archived 2012-02-15 at the Wayback Machine., Locate TV, accessed December 23, 2010.
- ↑ Rick Harrison and Tim Keown. 2011. page 204.