ਪ੍ਰਕਾਸ਼ ਤੀਬਰਤਾ

(ਪ੍ਰਕਾਸ਼ ਪ੍ਰਬਲਤਾ ਤੋਂ ਰੀਡਿਰੈਕਟ)

ਪ੍ਰਕਾਸ਼ ਤੀਬਰਤਾ ਫੋਟੋਮਿਤੀ ਵਿੱਚ ਪ੍ਰਕਾਸ਼ ਸਰੋਤ ਤੋਂ ਖਾਸ ਦਿਸ਼ਾ ਵਿੱਚ ਨਿਕਲਦੀ ਤਰੰਗ ਲੰਬਾਈ ਭਾਰ ਸ਼ਕਤੀ ਦਾ ਮਾਪ ਹੁੰਦਾ ਹੈ। ਇਹ ਰੁਸ਼ਨਾਈ ਪ੍ਰਕਾਰਜ (luminosity function) ਉੱਤੇ ਆਧਾਰਿਤ ਹੈ, ਜੋ ਕਿ ਮਾਨਵੀ ਅੱਖ ਦੀ ਸੰਵੇਦਨਸ਼ੀਲਤਾ ਦਾ ਇੱਕ ਮਿਆਰੀ ਮਾਡਲ ਹੈ। ਇਸ ਦੀ SI ਇਕਾਈ, SI ਆਧਾਰ ਇਕਾਈ ਕੈਂਡੇਲਾ (cd) ਹੈ।