ਪ੍ਰਜਾਤੀ ਵਿਭਿੰਨਤਾ

ਪ੍ਰਜਾਤੀ ਵਿਭਿੰਨਤਾ ਅਜਿਹੀਆਂ ਵਿਭਿੰਨ ਪ੍ਰਜਾਤੀਆਂ ਦੀ ਸੰਖਿਆ (ਇੱਕ ਡਾਟਾਸੈੱਟ) ਹੁੰਦੀ ਹੈ ਜਿਸ ਨੂੰ ਕਿਸੇ ਦਿੱਤੇ ਹੋਏ ਸਮਾਜ ਵਿੱਚ ਪ੍ਰਸਤੁਤ ਕੀਤੀ ਗਈ ਹੁੰਦੀ ਹੈ। ਪ੍ਰਜਾਤੀਆਂ ਦੀ ਪ੍ਰਭਾਵੀ ਸੰਖਿਆ ਇੱਕ ਸਮਾਨ ਵਿਸ਼ਾਲ ਮਾਤਰਾ ਦੀਆਂ ਅਜਿਹੀਆਂ ਪ੍ਰਜਾਤੀਆਂ ਵੱਲ ਇਸ਼ਾਰਾ ਕਰਦੀ ਹੈ ਜੋ ਦਿਲਚਸਪੀ ਦੇ ਡਾਟਾਸੈੱਟ (ਜਿਸ ਵਿੱਚ ਸਾਰੀਆਂ ਪ੍ਰਜਾਤੀਆਂ ਇੱਕ ਸਮਾਨ ਵਿਸ਼ਾਲ ਮਾਤਰਾ ਵਿੱਚ ਨਹੀਂ ਵੀ ਹੋ ਸਕਦੀਆਂ) ਵਿੱਚ ਨਿਰੀਖਤ ਕੀਤੇ ਗਏ ਵਿਸ਼ਾਲ ਮਾਤਰਾ ਦੇ ਉਸੇ ਔਸਤ ਪ੍ਰਜਾਤੀਆਂ ਦੀ ਵਿਸ਼ਾਲ ਮਾਤਰਾ ਲਈ ਜਰੂਰੀ ਹੁੰਦੀ ਹੈ। ਪ੍ਰਜਾਤੀ ਵਿਭਿੰਨਤਾ ਦੋ ਹਿੱਸਿਆਂ ਤੋ ਬਣਦੀ ਹੈ: ਪ੍ਰਜਾਤੀ ਭਰਪੂਰਤਾ ਅਤੇ ਪ੍ਰਜਾਤੀ ਸੰਤੁਲਤਾਪ੍ਰਜਾਤੀ ਭਰਪੂਰਤਾ ਪ੍ਰਜਾਤੀਆਂ ਦੀ ਸਧਾਰਨ ਗਿਣਤੀ ਹੁੰਦੀ ਹੈ, ਜਦੋਂਕਿ ਪ੍ਰਜਾਤੀ ਸੰਤੁਲਤਾ ਪ੍ਰਜਾਤੀਆਂ ਦੀ ਵਿਸ਼ਾਲਤਾ ਦੀ ਇੱਕ ਸਮਾਨਤਾ ਦੇ ਤਰੀਕੇ ਨੂੰ ਨਿਰਧਾਰਿਤ ਕਰਦੀ ਹੈ।[1][2][3]

ਵਿਭਿੰਨਤਾ ਦਾ ਹਿਸਾਬ ਕਿਤਾਬ

ਸੋਧੋ

ਕਿਸੇ ਡੈਟਾਸੈੱਟ ਅੰਦਰ ਪ੍ਰਜਾਤੀ ਵਿਭਿੰਨਤਾ ਦਾ ਹਿਸਾਬ ਲਗਾਉਣ ਵਾਸਤੇ ਸਭ ਤੋਂ ਪਹਿਲਾਂ ਡੈਟਾਸੈੱਟ ਅੰਦਰ ਪ੍ਰਜਾਤੀਆਂ ਦੀ ਅਨੁਪਾਤਕ ਵਿਸ਼ਾਲਤਾ ਦੀ ਮੱਧਮਾਨ ਔਸਤ ਲਈ ਜਾਂਦੀ ਹੈ, ਅਤੇ ਫੇਰ ਇਸਦਾ ਉਲਟ ਲੈ ਲਿਆ ਜਾਂਦਾ ਹੈ। ਇਹ ਸਮੀਕਰਨ ਇਹ ਹੁੰਦੀ ਹੈ::[1][2][3]

 

ਸਮੀਕਰਨ ਦੇ ਡੀਨੌਮੀਨੇਟਰ ਦਾ ਅਰਥ ਹੈ ਡੈਟਾਸੈੱਟ ਅੰਦਰ ਔਸਤਨ ਅਨੁਪਾਤਕ ਪ੍ਰਜਾਤੀ ਵਿਸ਼ਾਲਤਾ ਜਿਵੇਂ ਐਕਪੋਨੈਂਟ q – 1 ਵਾਲੀ ਮੱਧਮਾਨ ਸਰਵ ਸਧਾਰਨ ਕੀਤੀ ਔਸਤ ਨਾਲ ਕੈਲਕੁਲੇਟ ਕੀਤੀ ਗਈ ਹੈ। ਸਮੀਕਰਨ ਵਿੱਚ S, ਡੈਟਾਸੈੱਟ ਅੰਦਰ ਪ੍ਰਜਾਤੀਆਂ (ਪ੍ਰਜਾਤੀਆਂ ਦੀ ਭਰਪੂਰਤਾ) ਦੀ ਕੁੱਲ ਸੰਖਿਆ ਹੁੰਦੀ ਹੈ, ਅਤੇ iਵੀਂ ਪ੍ਰਜਾਤੀ ਦੀ ਅਨੁਪਾਤਕ ਵਿਸ਼ਾਲਤਾ   ਹੁੰਦੀ ਹੈ। ਅਨੁਪਾਤਕ ਵਿਸ਼ਾਲਤਾ ਆਪਣੇ ਆਪ ਵਿੱਚ ਹੀ ਮੱਧਮਾਨ ਦੇ ਤੌਰ 'ਤੇ ਵਰਤੀ ਜਾਂਦੀ ਹੈ।

ਸਮੀਕਰਨ ਨੂੰ ਅਕਸਰ ਇਸ ਸਮਾਨ ਰੂਪ ਵਿੱਚ ਲਿਖਿਆ ਜਾਂਦਾ ਹੈ:

 

q ਦਾ ਮੁੱਲ ਵਰਤੀ ਗਈ ਔਸਤ ਦੀ ਕਿਸਮ ਨੂੰ ਪਰਿਭਾਸ਼ਿਤ ਕਰਦਾ ਹੈ। q = 0 ਦਾ ਸਬੰਧ ਮੱਧਮਾਨ ਹਾਰਮੋਨਿਕ ਔਸਤ ਨਾਲ ਹੁੰਦਾ ਹੈ, ਜੋ 1/S ਹੁੰਦਾ ਹੈ ਕਿਉਂਕਿ   ਵਾਲੇ ਮੁੱਲ ਰੱਦ ਹੋ ਜਾਂਦੇ ਹਨ। q = 1 ਅਨਿਸ਼ਚਿਤ ਹੁੰਦਾ ਹੈ, ਸਿਵਾਏ ਇਸਦੇ ਕਿ ਜਦੋਂ q 1 ਦੀ ਹੱਦ ਤੱਕ ਪਹੁੰਚਦਾ ਹੈ ਤਾਂ ਚੰਗੀ ਤਰਾਂ ਪਰਿਭਾਸ਼ਿਤ ਹੁੰਦਾ ਹੈ:

 

q = 2 ਦਾ ਸਬੰਧ ਅੰਕਗਣਿਤਿਕ ਔਸਤ ਨਾਲ ਹੁੰਦਾ ਹੈ। ਜਿਵੇਂ ਹੀ q ਅਨੰਤ ਤੱਕ ਪਹੁੰਚਦਾ ਹੈ, ਸਰਵਸਧਾਰਨ ਕੀਤੀ ਗਈ ਔਸਤ ਉੱਚਤਮ   ਮੁੱਲ ਤੱਕ ਪਹੁੰਚਦੀ ਹੈ। ਅਭਿਆਸ ਵਿੱਚ q ਮੱਧਮਾਨੀਕਰਨ ਨੂੰ ਸੋਧਦਾ ਹੈ।, ਤਾਂ ਜੋ ਵਧ ਰਿਹਾ q ਜਿਆਦਾਤਰ ਵਿਸ਼ਾਲ ਪ੍ਰਜਾਤੀਆਂ ਨੂੰ ਦਿੱਤੇ ਮੱਧਮਾਨ ਨੂੰ ਵਧਾ ਦਿੰਦੀ ਹੈ। ਇਸਦੇ ਨਤੀਜੇ ਵਜੋਂ, q ਦੀਆਂ ਵਿਸ਼ਾਲ ਕੀਮਤਾਂ ਉਸੇ ਡੈਟਾਸੈੱਟ ਵਾਸਤੇ q ਦੇ ਛੋਟੇ ਮੁੱਲਾਂ ਤੋਂ ਘੱਟ ਪ੍ਰਜਾਤੀ ਵਿਭਿੰਨਤਾ ਵੱਲ ਲਿਜਾਂਦੀਆਂ ਹਨ। ਜੇਕਰ ਡੈਟਾਸੈੱਟਅੰਦਰ ਸਾਰੀਆਂ ਪ੍ਰਜਾਤੀਆਂ ਦੀ ਵਿਸ਼ਾਲਤਾ ਇੱਕ ਸਮਾਨ ਹੋਵੇ, ਤਾਂ q ਦਾ ਮੁੱਲ ਬਦਲਣ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਪ੍ਰਜਾਤੀ ਵਿਭਿੰਨਤਾ ਦਾ q ਦੇ ਕਿਸੇ ਵੀ ਮੁੱਲ ਲਈ ਮੁੱਲ ਪ੍ਰਜਾਤੀਆਂ ਦੀ ਭਰਪੂਰਤਾ ਸਮਾਨ ਹੁੰਦਾ ਹੈ।

q ਦੇ ਨੈਗਟਿਵ ਮੁੱਲ ਨਹੀਂ ਵਰਤੇ ਜਾਂਦੇ, ਕਿਉਂਕਿ ਫੇਰ ਪ੍ਰਜਾਤੀ (ਵਿਭਿੰਨਤਾ) ਦੀ ਪ੍ਰਭਾਵੀ ਸੰਖਿਆ ਪ੍ਰਜਾਤੀ (ਭਰਪੂਰਤਾ) ਦੀ ਵਾਸਤਵਿਕ ਸੰਖਿਆਂ ਤੋਂ ਵਧ ਸਕਦੀ ਹੈ। ਜਿਵੇਂ ਹੀ q ਦਾ ਮੁੱਲ ਨੈਗਟਿਵ ਅਨੰਤ ਤੱਕ ਪਹੁੰਚਦਾ ਹੈ, ਸਰਵਸਧਾਰਨ ਕੀਤੀ ਔਸਤ ਨਿਊਨਤਮ   ਮੁੱਲ ਤੱਕ ਪਹੁੰਚ ਜਾਂਦੀ ਹੈ। ਕਈ ਵਾਸਤਵਿਕ ਡੈਟਾਸੈੱਟਾਂ ਵਿੱਚ, ਘੱਟ ਤੋਂ ਘੱਟ ਪ੍ਰਜਾਤੀ ਵਿਸ਼ਾਲਤਾ ਨੂੰ ਕਿਸੇ ਇਕਲੌਤੇ ਵਿਅਕਤੀਗਤ ਪ੍ਰਜਾਤੀ ਦੁਆਰਾ ਪ੍ਰਸਤੁਤ ਕੀਤਾ ਜਾਂਦਾ ਹੈ,ਅਤੇ ਫੇਰ ਪ੍ਰਜਾਤੀਆਂ ਦੀ ਪ੍ਰਭਾਵੀ ਸੰਖਿਆ ਡੈਟਾਸੈੱਟ ਅੰਦਰ ਵਿਅਕਤੀਗਤ ਪ੍ਰਜਾਤੀਆਂ ਦੀ ਸੰਖਿਆ ਸਮਾਨ ਹੋਵੇਗੀ।[2][3]

ਪ੍ਰਜਾਤੀ ਸ਼੍ਰੇਣੀ ਤੋਂ ਇਲਾਵਾ, ਇਹੀ ਸਮੀਕਰਨ ਕਿਸੇ ਵੀ ਸ਼੍ਰੇਣੀ ਪ੍ਰਤਿ ਸਬੰਧ ਵਿੱਚ ਵਿਭਿੰਨਤਾ ਦੇ ਹਿਸਾਬ ਵਾਸਤੇ ਵਰਤੀ ਜਾ ਸਕਦੀ ਹੈ। ਜੇਕਰ ਵਿਅਕਤੀਗਤ ਪ੍ਰਜਾਤੀਆਂ ਨੂੰ ਪੀੜੀ ਜਾਂ ਫੰਕਸ਼ਨਲ ਕਿਸਮਾਂ ਵਿੱਚ ਸ਼੍ਰੇਣੀਬੱਧ ਕੀਤਾ ਜਾਵੇ, ਤਾਂ  , iਵੀਂ ਪੀੜੀ ਜਾਂ ਫੰਕਸ਼ਨਲ ਕਿਸਮ ਦੀ ਅਨਪਾਤਕ ਵਿਸ਼ਾਲਤਾ ਨੂੰ ਨੂੰ ਪ੍ਰਸਤੁਤ ਕਰਦੀ ਹੈ, ਅਤੇ qD ਪੀੜੀ ਵਿਭਿੰਨਤਾ ਜਾਂ ਫੰਕਸ਼ਨਲ ਕਿਸਮ ਵਿਭਿੰਨਤਾ ਨੂੰ ਪ੍ਰਸਤੁਤ ਕਰਦੀ ਹੈ।

ਵਿਭਿੰਨਤਾ ਸੂਚਕਾਂਕ

ਸੋਧੋ

ਅਕਸਰ ਰਿਸਰਚਰਾਂ ਨੇ ਪ੍ਰਜਾਤੀ ਵਿਭਿੰਨਤਾ ਨੂੰ ਕੁਆਂਟੀਫਾਈ ਕਰਨ ਲਈ ਇੱਕ ਜਾਂ ਇੱਕ ਤੋਂ ਵੱਧ ਵਿਭਿੰਨਤਾ ਸੂਚਕਾਂਕ ਦੁਆਰਾ ਦਿੱਤੇ ਗਏ ਮੁੱਲ ਵਰਤੇ ਹਨ।ਅਜਿਹੇ ਸੂਚਕਾਂਕਾਂ ਵਿੱਚ ਪ੍ਰਜਾਤੀ ਭਰਪੂਰਤਾ, ਸ਼ਾਨੌਨ ਸੂਚਕਾੰਕ, ਸਿੰਪਸਨ ਸੂਚਕਾਂਕ,ਅਤੇ ਸਿੰਪਸਨ ਸੂਚਕਾਂਕ (ਜਿਸਨੂੰ ਗਿਨੀ-ਸਿੰਪਸਨ ਸੂਚਕਾਂਕ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ) ਦਾ ਪੂਰਕ ਸ਼ਾਮਿਲ ਹਨ।[4][5][6] ਜਦੋਂ ਵਾਤਾਵਰਨ ਵਿਗਿਆਨਿਕ ਸ਼ਬਦਾਂ ਵਿੱਚ ਵਿਆਖਿਆ ਕੀਤੀ ਜਾਂਦੀ ਹੈ, ਤਾਂ ਇਹਨਾਂ ਵਿੱਚੋਂ ਹਰੇਕ ਸੂਚਕਾਂਕ ਕਿਸੇ ਵੱਖਰੀ ਚੀਜ਼ ਨਾਲ ਸਬੰਧ ਰੱਖਦਾ ਹੈ, ਅਤੇ ਇਹਨਾਂ ਦੇ ਮੁੱਲ ਇਸ ਕਰਕੇ ਸਿੱਧੇ ਤੌਰ 'ਤੇ ਤੁਲਨਾਯੋਗ ਨਹੀਂ ਹੁੰਦੇ। ਪ੍ਰਜਾਤੀ ਭਰਪੂਰਤਾ ਪ੍ਰਜਾਤੀ ਦੀ ਪ੍ਰਭਾਵੀ ਸੰਖਿਆ ਦੀ ਜਗਹ ਵਾਸਤਵਿਕ ਸੰਖਿਆ ਨੂੰ ਕੁਆਂਟੀਫਾਈ ਕਰਦੀ ਹੈ।

ਵਿਚਾਰਾਂ ਦਾ ਨਮੂਨਾਕਰਨ

ਸੋਧੋ

ਪ੍ਰਜਾਤੀ ਵਿਭਿੰਨਤਾ ਵਿੱਚ ਰੁਝਾਨ

ਸੋਧੋ

ਦੇਖੀ ਗਈ ਪ੍ਰਜਾਤੀ ਵਿਭਿੰਨਤਾ ਨਾ ਕੇਵਲ ਵਿਅਕਤੀਗਤ ਤੌਰ 'ਤੇ ਹੀ ਪ੍ਰਭਾਵਿਤ ਹੋਈ ਹੈ ਸਗੋਂ ਨਮੂਨੇ ਦੀ ਬਿਖਮਤਾ ਦੁਆਰਾ ਵੀ ਪ੍ਰਭਾਵਿਤ ਹੋਈ ਹੈ। ਜੇਕਰ ਹਰੇਕ ਪ੍ਰਜਾਤੀ ਨੂੰ ਵਿਅਕਤੀਗਤ ਤੌਰ 'ਤੇ ਵੱਖਰੀਆਂ ਵਾਤਾਵਰਣਿਕ ਹਾਲਤਾਂ (ਜਾਂ ਵੱਖਰੇ ਅਵਾਸਾਂ) ਤੋਂ ਕੱਢੀ ਜਾਵੇ, ਤਾਂ ਨਤੀਜਨ ਪ੍ਰਾਪਤ ਪ੍ਰਜਾਤੀ ਵਿਭਿੰਨਤਾ ਓਸੇ ਵਾਤਾਵਰਨ ਤੋਂ ਕੱਢੀਆਂ ਗਈਆਂ ਸਾਰੀਆਂ ਵਿਅਕਤੀਗਤ ਪ੍ਰਜਾਤੀਆਂ ਤੋਂ ਜਿਆਦਾ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਨਮੂਨੇ ਦੇ ਖੇਤਰ ਨੂੰ ਵਧਾਉਣ ਤੇ ਨਿਰੀਖਤ ਪ੍ਰਜਾਤੀਆਂ ਦੀ ਵਿਭਿੰਨਤਾ ਨੂੰ ਵਧਾ ਦਿੰਦੀ ਹੈ ਜਿਸਦੇ ਦੋ ਕਾਰਨ ਨਮੂਨੇ ਵਿੱਚ ਹੋਰ ਵਿਅਕਤੀਗਤ ਪ੍ਰਜਾਤੀਆਂ ਦਾ ਸ਼ਾਮਿਲ ਹੋਣਾ ਅਤੇ ਜਿਆਦਾਤਰ ਖੇਤਰਾਂ ਦੀ ਬਿਖਮਤਾ ਦਾ ਛੋਟੇ ਖੇਤਰਾਂ ਨਾਲ਼ੋਂ ਜਿਆਦਾ ਹੋਣਾ ਹੈ।

ਇਹ ਵੀ ਦੇਖੋ

ਸੋਧੋ

ਬਾਹਰੀ ਲਿੰਕ

ਸੋਧੋ
  • Harrison, Ian; Laverty, Melina; Sterling, Eleanor. "Species Diversity". Connexions (cnx.org). William and Flora Hewlett Foundation, the Maxfield Foundation, and the Connexions Consortium. Retrieved 1 February 2011. (Licensed under Creative Commons 1.0 Attribution Generic).

ਨੋਟਸ

ਸੋਧੋ
  1. 1.0 1.1 Hill, M. O. (1973) Diversity and evenness: a unifying notation and its consequences. Ecology, 54, 427–432
  2. 2.0 2.1 2.2 Tuomisto, H. (2010) A diversity of beta diversities: straightening up a concept gone awry. Part 1. Defining beta diversity as a function of alpha and gamma diversity. Ecography, 33, 2-22. doi:10.1111/j.1600-0587.2009.05880.x
  3. 3.0 3.1 3.2 Tuomisto, H. 2010. A consistent terminology for quantifying species diversity? Yes, it does exist. Oecologia 4: 853–860. doi:10.1007/s00442-010-1812-0
  4. Krebs, C. J. (1999) Ecological Methodology. Second edition. Addison-Wesley, California.
  5. Magurran, A. E. (2004) Measuring biological diversity. Blackwell Publishing, Oxford.
  6. Jost, L. (2006) Entropy and diversity. Oikos, 113, 363–375

ਫਰਮਾ:ਵਾਤਾਵਰਨ ਪ੍ਰਣਾਲੀ ਨਮੂਨਾਕਰਨ