ਪ੍ਰਣਾਲੀ (ਸਿਸਟਮ) ਕਿਸੇ ਅੰਤਰ-ਨਿਰਭਰ ਅੰਤਰ-ਕਿਰਿਆਸ਼ੀਲ ਅੰਗਾਂ ਨਾਲ ਬਣੀ ਸੰਗਠਿਤ ਇਕਾਈ ਨੂੰ ਕਹਿੰਦੇ ਹਨ[1] ਜਿਸ ਦੇ ਵੱਖ ਵੱਖ ਅੰਗ ਮਿਲ ਕੇ ਕੰਮ ਕਰਦੇ ਹਨ।ਇਹ ਇਕ ਪੂਰਨ ਇਕਾਈ ਹੈ ਇਹ ਅੰਗਾ ਜਾ ਭਾਗਾਂ ਦੇ ਮਿਲਣ ਨਾਲ ਬਣਦੀ ਹੈ ਇਹ ਅੰਗ ਜਾ ਭਾਗ ਇਕ ਦੂਜੇ ਨਾਲ ਮਿਲਦੇ ਹਨ ਅਤੇ ਇਕ ਦੂਜੇ ਨੂੰ ਪ੍ਰਭਾਵਿਤ ਵੀ ਕਰਦੇ ਹਨ

A schematic representation of a closed system and its boundary

ਹਵਾਲੇ

ਸੋਧੋ