ਪ੍ਰਤੀ ਹਜ਼ਾਰ (ਅੰਗਰੇਜ਼ੀ: per mil،per mille ਜਾਂ per mill) ਹਜ਼ਾਰ ਹਿੱਸਿਆਂ ਮਗਰ ਹਿੱਸੇ ਦਰਸਾਉਣ ਵਾਲਾ ਇੱਕ ਚਿੰਨ੍ਹ ਹੈ। ਇਹ ਪ੍ਰਤੀ ਸੈਂਕੜਾ ਚਿੰਨ੍ਹ (%) ਵਾਂਗ ਹੁੰਦਾ ਹੈ, ਜਿਸ ਵਿੱਚ ਬਟਾ ਵਾਲੇ ਪੱਖ ਵਿੱਚ ਇੱਕ ਜ਼ੀਰੋ ਵੱਧ ਲੱਗੀ ਹੁੰਦੀ ਹੈ।