ਪ੍ਰਬਲ ਵਹਿਣ (ਕਹਾਣੀ ਸੰਗ੍ਰਹਿ)

ਪ੍ਰਬਲ ਵਹਿਣ ਕਹਾਣੀ ਸੰਗ੍ਰਹਿ ਦਲੀਪ ਕੌਰ ਟਿਵਾਣਾ ਦੁਆਰਾ ਲਿਖਿਆ ਗਿਆ ਹੈ। ਟਿਵਾਣਾ ਦਾ ਇਹ ਕਹਾਣੀ ਸੰਗ੍ਰਹਿ ਸਾਲ 1954 ਈ ਵਿਚ ਪ੍ਰਕਾਸ਼ਿਤ ਹੋਇਆ। ਟਿਵਾਣਾ ਦੇ ਇਸ ਕਹਾਣੀ ਸੰਗ੍ਰਹਿ ਵਿਚ ਕੁੱਲ 20 ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਕਹਾਣੀਆਂ ਵਿਚ ਔਰਤ ਦੇ ਮਾਨਸਿਕ ਭਾਵਾਂ ਦੀ ਪੇਸ਼ਕਾਰੀ ਕੀਤੀ ਗਈ ਹੈ।[1]

ਕਹਾਣੀਆਂ

ਸੋਧੋ
  • ਕੈਪਟਨ
  • ਰੂਪ ਰਾਣੀ
  • ਖਾੜੀ ਬੰਗਾਲ
  • ਹੱਕਦਾਰ
  • ਬਾਵਾ ਜੀ
  • ਦਾਦੀ ਮਾਂ
  • ਹਿੰਦ ਪਾਕ ਦੀ ਜੈ
  • ਸਾਥੀ ਜੋਗਨ
  • ਬਦਲਾ
  • ਕਹਾਣੀ ਦਾ ਇੱਕ ਵਰਕਾ
  • ਰੱਬ ਨੂੰ ਪਿਆਰੀ
  • ਪਿੱਪਲ
  • ਟਾਂਗੇ ਵਾਲਾ
  • ਚੰਦਾਂ ਤਾਰਿਆਂ ਭਰੀ ਰਾਤ
  • ਜਾਗਦਿਆਂ ਸੁੱਤਿਆਂ
  • ਇੱਕ ਤਾਰਾ ਟੁੱਟ ਗਿਆ
  • ਸੋਹਣੀ ਚੁੜੈਲ
  • ਬਰੰਗ ਚਿੱਠੀ
  • ਬੁੱਤ ਪੂਜਾ

ਹਵਾਲੇ

ਸੋਧੋ
  1. ਕੈਂਥ, ਸਤਨਾਮ ਸਿੰਘ (2022). ਸਾਹਿਤਕ ਦ੍ਰਿਸ਼ਟੀਕੋਣ. ਸਮਾਣਾ: ਸਹਿਜ ਪਬਲੀਕੇਸ਼ਨ. ISBN 978-81-942217-0-8.