ਪ੍ਰਭਾਸ਼ ਜੋਸ਼ੀ (ਹਿੰਦੀ: प्रभाष जोशी) (15 ਜੁਲਾਈ 1937 – 5 ਨਵੰਬਰ 2009) ਹਿੰਦੀ ਪੱਤਰਕਾਰਤਾ ਦੇ ਆਧਾਰ ਸਤੰਭਾਂ ਵਿੱਚੋਂ ਇੱਕ ਪੱਤਰਕਾਰ, ਲੇਖਕ ਅਤੇ ਰਾਜਨੀਤਿਕ ਵਿਸ਼ਲੇਸ਼ਕ ਸੀ। ਉਹ ਰਾਜਨੀਤੀ ਅਤੇ ਕ੍ਰਿਕੇਟ ਪੱਤਰਕਾਰਤਾ ਦਾ ਮਾਹਰ ਵੀ ਮੰਨਿਆ ਜਾਂਦਾ ਸੀ। ਉਸ ਨੇ ਗਾਂਧੀਵਾਦੀ ਲਹਿਰ, ਭੂਦਾਨ ਲਹਿਰ ਵਿੱਚ, ਅਤੇ ਡਾਕੂਆਂ  ਦੇ ਸਮਰਪਣ ਅਤੇ ਐਮਰਜੈਂਸੀ ਦੇ ਖਿਲਾਫ ਸੰਘਰਸ਼ ਵਿੱਚ ਹਿੱਸਾ ਲਿਆ ਸੀ।[1]

ਪ੍ਰਭਾਸ਼ ਜੋਸ਼ੀ
ਜਨਮ(1937-07-15)15 ਜੁਲਾਈ 1937
ਇੰਦੋਰ, ਮੱਧ ਪ੍ਰਦੇਸ਼, ਭਾਰਤ
ਮੌਤ5 ਨਵੰਬਰ 2009(2009-11-05) (ਉਮਰ 72)
ਕਿੱਤਾਪੱਤਰਕਾਰ, ਸੰਪਾਦਕ

ਮੁਢਲੀ ਜ਼ਿੰਦਗੀ 

ਸੋਧੋ

ਪ੍ਰਭਾਸ਼ ਜੋਸ਼ੀ ਦਾ ਜਨਮ ਭੋਪਾਲ, ਮੱਧ ਪ੍ਰਦੇਸ਼, ਭਾਰਤ ਦੇ ਨੇੜੇ ਆਸ਼ਟਾ ਵਿੱਚ ਪੰਡਾਰੀ ਨਾਥ ਜੋਸ਼ੀ ਅਤੇ ਲੀਲਾ ਬਾਈ ਦੇ ਘਰ ਹੋਇਆ ਸੀ।

ਹਵਾਲੇ

ਸੋਧੋ