ਪ੍ਰਸਨ-ਵਾਚਕ ਪੜਨਾਂਵ

        ਜਿਹੜਾ ਸ਼ਬਦ ਨਾਂਵ ਸ਼ਬਦ ਦੀ ਥਾਂ ਤੇ ਵਰਤਿਆ ਜਾਵੇ ਪਰ ਨਾਲ਼ ਹੀ ਉਸ ਦੁਆਰਾ ਕੋਈ ਪੁੱਛ ਗਿੱਛ ਕੀਤੀ ਜਾਵੇ ਉਸ ਨੂੰ ਪ੍ਰਸਨ-ਵਾਚਕ ਪੜਨਾਂਵ ਕਿਹਾ ਜਾਂਦਾ ਹੈ,

ਜਿਵੇ-  

(ੳ) ਕੌਣ ਸੌਂ ਰਿਹਾ ਹੈ।  

(ਅ) ਗਲਾਸ ਕਿਸ ਲੇ ਤੋੜਿਆ ਹੈ।

(ੲ) ਕਿਹੜਾ ਸ਼ੋਰ ਪਾ ਰਿਹਾ ਹੈ।