ਪ੍ਰਸੰਨਾ ਅਰਨੈਸਟ

ਭਾਰਤੀ ਸਿਆਸਤਦਾਨ

ਪ੍ਰਸੰਨਾ ਅਰਨੈਸਟ ਕੋੱਲਮ ਸ਼ਹਿਰ ਤੋਂ ਇੱਕ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਸਿਆਸਤਦਾਨ ਹੈ। ਉਹ ਕੋੱਲਮ ਸਿਟੀ ਕਾਰਪੋਰੇਸ਼ਨ ਦੀ ਚੌਥੀ ਮੇਅਰ ਸੀ।[2][3][4][5] ਉਹ ਕੋੱਲਮ ਮਿਉਂਸਪਲ ਕਾਰਪੋਰੇਸ਼ਨ ਵਿੱਚ ਥਾਮਾਰਕੂਲਮ ਵਾਰਡ ਦੀ ਮੌਜੂਦਾ ਕੌਂਸਲਰ ਹੈ।[6]

Prasanna Earnest
Mayor of Kollam(Quilon)
ਦਫ਼ਤਰ ਵਿੱਚ
9 November 2010 – 8 November 2014
ਤੋਂ ਪਹਿਲਾਂV. Rajendrababu
ਤੋਂ ਬਾਅਦHoney Benjamin
ਹਲਕਾThamarakulam,
Kollam City Corporation
(Ward No:45)
ਨਿੱਜੀ ਜਾਣਕਾਰੀ
ਜਨਮKollam
ਸਿਆਸੀ ਪਾਰਟੀCommunist Party of India (Marxist)
ਰਿਹਾਇਸ਼'Nidhi', Mundakkal East, Kollam-10[1]

ਰੋਟਰੀ ਕਲੱਬ ਆਫ਼ ਤ੍ਰਿਵੇਂਦਰਮ ਰਾਇਲ ਦੁਆਰਾ ਪ੍ਰਸੰਨਾ ਅਰਨੇਸਟ ਨੂੰ ਅਪਰੈਲ 2014 ਵਿੱਚ ਦੱਖਣੀ ਭਾਰਤ ਦੀ ਸਰਬੋਤਮ ਲੇਡੀ ਮੇਅਰ ਬਣਨ ਲਈ ਸਨਮਾਨਿਤ ਕੀਤਾ ਗਿਆ ਸੀ।[7]

ਪਿਛੋਕੜ

ਸੋਧੋ

ਪ੍ਰਸੰਨਾ ਅਰਨੈਸਟ ਕੋੱਲਮ ਸ਼ਹਿਰ ਵਿੱਚ ਮੁੰਡੱਕਾਈ ਤੋਂ ਇੱਕ ਜੱਦੀ ਅਤੇ ਸਮਾਜਿਕ ਵਰਕਰ ਹੈ।

ਹਵਾਲੇ

ਸੋਧੋ
  1. "Member's Details - Prasanna Earnest". Kollam Corporation. Archived from the original on 2015-10-05. Retrieved 2015-10-04. {{cite web}}: Unknown parameter |dead-url= ignored (|url-status= suggested) (help)
  2. "Prasanna Earnest to be Kollam Mayor". The Hindu. Retrieved 2015-10-04.
  3. "Honey Benjamin New Mayor of Kollam". TNIE. Archived from the original on 2014-12-22. Retrieved 2015-10-04.
  4. "Prasanna Earnest takes charge as Kollam Mayor". The Hindu. Retrieved 2015-10-04.
  5. "Prasanna Earnest assumes office as Mayor of Kollam Corporation". The Hindu. Retrieved 2015-10-04.
  6. "Councils - Kollam City Corporation". Kollam Corporation. Archived from the original on 2014-09-10. Retrieved 2015-10-04. {{cite web}}: Unknown parameter |dead-url= ignored (|url-status= suggested) (help)
  7. "Award for Kollam Mayor". The Hindu. Retrieved 2015-10-04.

ਬਾਹਰੀ ਲਿੰਕ

ਸੋਧੋ