ਪਰਾਗ
(ਪ੍ਰਾਗ ਤੋਂ ਮੋੜਿਆ ਗਿਆ)
ਪਰਾਗ ਜਾਂ ਪ੍ਰਾਹਾ (ਚੈੱਕ: [Praha] Error: {{Lang}}: text has italic markup (help) ਉਚਾਰਨ [ˈpraɦa] ( ਸੁਣੋ)) ਚੈੱਕ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਯੂਰਪੀ ਸੰਘ ਦਾ ਚੌਦਵਾਂ ਸਭ ਤੋਂ ਵੱਡਾ ਸ਼ਹਿਰ ਹੈ।[5] ਇਹ ਢੁਕਵੇਂ ਬੋਹੀਮੀਆ ਦੀ ਵੀ ਇਤਿਹਾਸਕ ਰਾਜਧਾਨੀ ਹੈ। ਇਹ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿੱਚ ਵਲਤਾਵਾ ਦਰਿਆ ਕੰਢੇ ਵਸਿਆ ਹੋਇਆ ਹੈ ਜਿਸਦੀ ਅਬਾਦੀ ਲਗਭਗ 13 ਲੱਖ ਹੈ ਜਦਕਿ ਇਸ ਦੇ ਵਧੇਰੇ ਸ਼ਹਿਰੀ ਖੇਤਰ ਦੀ ਅਬਾਦੀ ਲਗਭਗ 20 ਲੱਖ ਹੈ।[3] ਇਸ ਦੀ ਜਲਵਾਯੂ ਸੰਜਮੀ ਸਮੁੰਦਰੀ ਹੈ ਜਿੱਥੇ ਨਿੱਘੀਆਂ ਗਰਮੀਆਂ ਅਤੇ ਠੰਡੀਆਂ ਸਰਦੀਆਂ ਆਉਂਦੀਆਂ ਹਨ। ਪ੍ਰਾਗ ਦਾ ਪਹਿਲੀ ਵਾਰ ਤੋਲੇਮੇਓਸ ਦੇ ਨਕਸ਼ੇ ਉੱਤੇ ਕਸੂਰਗਿਸ, ਇੱਕ ਜਰਮੇਨੀ ਸ਼ਹਿਰ, ਵਜੋਂ ਜ਼ਿਕਰ ਕੀਤਾ ਗਿਆ ਹੈ।
ਪਰਾਗ | |
---|---|
ਸਮਾਂ ਖੇਤਰ | ਯੂਟੀਸੀ+1 |
• ਗਰਮੀਆਂ (ਡੀਐਸਟੀ) | ਯੂਟੀਸੀ+2 |
ਹਵਾਲੇ
ਸੋਧੋ- ↑ "Total area and land area, by NUTS 2 regions – km2". Europa. 11 March 2011. Retrieved 14 April 2011.
- ↑ Czech Statistical Office (2012 [last update]). "Statistical bulletin" (PDF). czso.cz. Archived from the original (PDF) on 10 ਅਗਸਤ 2012. Retrieved 26 January 2012.
{{cite web}}
: Check date values in:|year=
(help)CS1 maint: year (link) - ↑ 3.0 3.1 Eurostat. "Urban Audit 2004". Archived from the original on 6 ਅਪ੍ਰੈਲ 2011. Retrieved 20 July 2008.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "Regional GDP per inhabitant in 2007" (PDF). Official site. Eurostat. 18 February 2010. Retrieved 22 April 2010.
- ↑ "Czech Republic Facts". World InfoZone. Retrieved 14 April 2011.