ਪ੍ਰਿਯਾ ਪੌਲ (ਜਨਮ 1967) ਭਾਰਤ ਦੀ ਇੱਕ ਪ੍ਰਮੁੱਖ ਔਰਤ ਉਦਯੋਗਪਤੀ ਹੈ ਅਤੇ ਏਪੀਜੇ ਸੁਰਿੰਦਰਾ ਪਾਰਕ ਹੋਟਲਸ ਦੀ ਚੇਅਰਪਰਸਨ ਹੈ, ਜੋ ਕੀ ਏਪੀਜੇ ਸੁਰਿੰਦਰਾ ਗਰੁਪ ਦੀ ਇੱਕ ਸ਼ਾਖਾ ਹੈ।[1][2]

Priya Paul
ਜਨਮ1967
ਰਾਸ਼ਟਰੀਅਤਾਭਾਰਤੀ
ਪੇਸ਼ਾਦ ਪਾਰਕ ਹੋਟਲਸ ਦੀ ਚੇਅਰਪਰਸਨ

ਕੈਰੀਅਰਸੋਧੋ

ਉਸ ਨੇ ਵੇਲੇਸਲੇ ਕਾਲਜ ਤੇ ਪੜ੍ਹਾਈ ਪੂਰੀ ਕਰਕੇ 21 ਸਾਲ ਇਡ ਉਮਰ ਵਿੱਚ ਦ ਪਾਰਕ ਨਵੀਂ ਦਿੱਲੀ ਤੇ ਮਾਰਕੀਟਿੰਗ ਮੈਨੇਜਰ ਲੱਗ ਗਈ. ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ, 1990 ਵਿੱਚ ਉਹ ਏਪੀਜੇ ਸੁਰਿੰਦਰਾ ਗਰੁਪ ਦੀ ਚੇਅਰਪਰਸਨ ਬਣ ਗਈ.[3]

Notesਸੋਧੋ

  1. "The First Lady of boutique". Express Hospitality (Indian Express Group). 16–31 March 2006. Archived from the original on 12 ਜੁਲਾਈ 2012. Retrieved 9 ਮਾਰਚ 2017.  Check date values in: |access-date=, |archive-date= (help)
  2. "Priya Paul, the force behind Park Hotels". Rediff Money. July 23, 2005. 
  3. "Innovating constantly...". Business Line. Jan 18, 2003.