ਪ੍ਰੀਕਸ਼ਿਤ ਸਾਹਨੀ
ਪ੍ਰੀਕਸ਼ਤ ਸਾਹਨੀ (ਜਨਮ 1 ਜਨਵਰੀ 1944) ਹਿੰਦੀ ਫ਼ਿਲਮੀ ਅਤੇ ਟੈਲੀਵਿਜ਼ਨ ਅਦਾਕਾਰ ਹੈ। ਉਹ ਮਸ਼ਹੂਰ ਅਦਾਕਾਰ ਬਲਰਾਜ ਸਾਹਨੀ ਦਾ ਪੁੱਤਰ ਹੈ। ਉਹ ਟੀ ਵੀ ਸੀਰੀਅਲ ਬੈਰਿਸਟਰ ਵਿਨੋਦ, ਗੁਲ ਗੁਲਸ਼ਨ ਗੁਲਫ਼ਾਮ (ਦੂਰਦਰਸ਼ਨ) ਅਤੇ ਗਾਥਾ (ਸਟਾਰ ਪਲੱਸ) ਵਿੱਚ ਆਪਣੀ ਮੋਹਰੀ ਭੂਮਿਕਾ ਲਈ ਜਾਣਿਆ ਜਾਂਦਾ ਹੈ।[1]
ਪ੍ਰੀਕਸ਼ਤ ਸਾਹਨੀ | |
---|---|
ਜਨਮ | ਪ੍ਰੀਕਸ਼ਤ ਸਾਹਨੀ 1 ਜਨਵਰੀ 1944 |
ਪੇਸ਼ਾ | ਅਦਾਕਾਰ |
ਸਰਗਰਮੀ ਦੇ ਸਾਲ | 1968–ਅੱਜ |
Parent(s) | ਬਲਰਾਜ ਸਾਹਨੀ ਦਮਿਅੰਤੀ ਸਾਹਨੀ |
ਹਵਾਲੇ
ਸੋਧੋ- ↑ The Founding Father Indian Express, 24 November 1997.