ਪ੍ਰੀਤਮ ਸਿੰਘ ਧੰਜਲ ਕੈਨੇਡੀਅਨ ਪੰਜਾਬੀ ਲੇਖਕ ਹੈ।

ਰਚਨਾਵਾਂ

ਸੋਧੋ
  • ਮਿਲਨ (ਕਵਿਤਾ)
  • ਸੁਚੇਤ ਸੁਪਨੇ (ਕਵਿਤਾ), ਸੰਦੀਪ ਪਬਲਿਸ਼ਰਜ਼, ਚੰਡੀਗੜ, 1989
  • ਤੁਲਸੀ ਦੇ ਪੱਤਰ (ਕਵਿਤਾ)
  • ਸਤਿਯੰਮ ਸ਼ਿਵਮ ਸੁੰਦਰਮ (ਕਵਿਤਾ)
  • ਨਿਰਪ (ਕਵਿਤਾ)