ਪ੍ਰੀਤਮ ਸਿੰਘ ਰਾਹੀ ਭਾਰਤੀ ਪੰਜਾਬ ਦੇ ਸ਼ਹਿਰ ਬਰਨਾਲੇ ਤੋਂ ਇੱਕ ਲੇਖਕ ਸੀ। ਉਸ ਦੀ ਯਾਦ ਵਿੱਚ ਪ੍ਰੋ. ਪ੍ਰੀਤਮ ਸਿੰਘ ਰਾਹੀ ਯਾਦਗਾਰੀ ਜਨਵਾਦੀ ਕਵਿਤਾ ਪੁਰਸਕਾਰ ਦੀ ਸਥਾਪਨਾ ਕੀਤੀ ਗਈ ਹੈ।[1]

ਰਚਨਾਵਾਂ ਸੋਧੋ

ਕਾਵਿ-ਸੰਗ੍ਰਹਿ ਸੋਧੋ

  • ਕਰੁਣਾ
  • ਕਚਨਾਰ
  • ਕੰਜਕਾਂ
  • ਕਾਇਆ ਦੇ ਰੁੱਖ
  • ਅੱਥਰਾ ਘੋੜਾ
  • ਸਹੁੰ ਸੁਗੰਧ
  • ਪਰਤ ਦਰ ਪਰਤ
  • ਸੁੱਕੇ ਪੱਤੇ ਦੀ ਦਸਤਕ

ਹੋਰ ਸੋਧੋ

  • ਆਮੀਨ
  • ਸਾਗਰ ਤੋਂ ਸਲੀਬ ਤੱਕ

ਹਵਾਲੇ ਸੋਧੋ

  1. "ਰਵਿੰਦਰ ਭੱਠਲ ਦਾ 'ਪ੍ਰੀਤਮ ਸਿੰਘ ਰਾਹੀ' ਪੁਰਸਕਾਰ ਨਾਲ ਸਨਮਾਨ". Punjabi Tribune Online (in ਹਿੰਦੀ). 2017-12-16. Retrieved 2019-08-10.[permanent dead link]