ਪ੍ਰੀਤੀ ਗੁਪਤਾ ਇੱਕ ਭਾਰਤੀ ਅਭਿਨੇਤਰੀ ਹੈ।[1][2] ਉਸ ਨੇ ਇਹਨਾਂ ਵਿੱਚ ਕੰਮ ਕੀਤਾ ਹੈ, ਜਿਵੇਂ ਕਿ ਫ਼ਿਲਮਾਂ ਮੇਰੇ ਹੌਲੇ ਦੋਸਤ,[3][4][5] ਅਨਫ੍ਰੀਡਮ[6][7][8] ਅਤੇ ਸੀਰੀਅਲ ਜਿਵੇਂਕਿ ਕਸਤੂਰੀ (ਲੜੀ), ਕਹਾਣੀ ਘਰ-ਘਰ ਕੀ ਆਦਿ।[9][10]

ਪ੍ਰੀਤੀ ਗੁਪਤਾ
ਜਨਮ
ਪ੍ਰੀਤੀ ਗੁਪਤਾ

(1986-04-27) ਅਪ੍ਰੈਲ 27, 1986 (ਉਮਰ 37)
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2005 - ਹੁਣ

ਕੈਰੀਅਰ ਸੋਧੋ

ਪ੍ਰੀਤੀ ਗੁਪਤਾ ਨੇ ਹਿੰਦੀ ਸੀਰੀਅਲ ਕਹਾਣੀ ਘਰ ਘਰ ਕੀ ਨਾਲ ਆਪਣੇ ਟੈਲੀਵਿਜ਼ਨ ਕੈਰੀਅਰ ਦੀ ਸ਼ੁਰੂਆਤ ਕੀਤੀ। ਬਾਅਦ ਵਿੱਚ ਉਹ ਲੀ ਸਟ੍ਰਾਸਬਰਗ ਥੀਏਟਰ ਅਤੇ ਨਿਊਯਾਰਕ ਦੀ ਫਿਲਮ ਇੰਸਟੀਚਿਊਟ ਪੜ੍ਹਾਈ ਲਈ ਚਲੀ ਗਈ।[11]

ਫਿਲਮੋਗ੍ਰਾਫ਼ੀ ਸੋਧੋ

  • ਮੇਰੇ ਹੌਲੇ ਦੋਸਤ(2013)
  • ਅਨਫ੍ਰੀਡਮ (2014)  ਲੀਲਾ ਸਿੰਘ ਦੇ ਤੌਰ 'ਤੇ

ਟੈਲੀਵਿਜ਼ਨ ਸੋਧੋ

  • ਕਹਾਣੀ ਘਰ ਘਰ ਕੀ  ਮਯੂਰੀ ਸ਼ਿਖਰ ਮਹਿਰਾ ਦੇ ਤੌਰ 'ਤੇ
  • ਕੈਸਾ ਯੇ ਪਿਆਰ ਹੈ  ਅਨੀਤਾ ਮਨਿਕ ਭਸੀਨ ਦੇ ਤੌਰ 'ਤੇ
  • ਕਸਤੂਰੀ  ਅਲਾਨਾ ਸਬਰਵਾਲ ਦੇ ਤੌਰ 'ਤੇ
  • ਅਜੀਬ ਦਸਤਾਨ ਹੈ ਯੇ   ਸ਼ੋਭਾ ਦੀ ਦੋਸਤ ਤੌਰ 'ਤੇ
  • ਕਵਚ...ਕਾਲੀ ਸ਼ਕਤਿਓਂ ਸੇ  ਨਤਾਸ਼ਾ ਬੁੰਦੇਲਾ ਤੌਰ 'ਤੇ

ਹਵਾਲੇ ਸੋਧੋ

  1. "Accepting an alternate sexuality".
  2. "Leaked: Nude pics of Kahaani Ghar Ghar Ki actor Preeti Gupta". Archived from the original on 2015-06-21. Retrieved 2017-06-05. {{cite web}}: Unknown parameter |dead-url= ignored (help)
  3. http://movies.ndtv.com/bollywood/preeti-gupta-addresses-nude-images-leak-says-its-bizarre-violation-of-privacy-776317
  4. "ਪੁਰਾਲੇਖ ਕੀਤੀ ਕਾਪੀ". Archived from the original on 2015-09-10. Retrieved 2017-06-05. {{cite web}}: Unknown parameter |dead-url= ignored (help)
  5. http://indianexpress.com/article/entertainment/bollywood/unfreedom-actress-preeti-guptas-nude-photos-go-viral-calls-it-violation-of-privacy/
  6. "Actress Preeti Gupta's Nude Screenshots from Banned Film Leaked Online". Archived from the original on 2015-06-21. Retrieved 2017-06-05.
  7. "Kahaani Ghar Ghar ki actor Preeti Gupta's nude pictures go viral".
  8. "IIT SCREENS BANNED FILM ABOUT LESBIANS".
  9. "Now 'Kahaani Ghar Ghar Ki' actress Preeti Gupta's intimate pictures leaked online!".
  10. http://timesofindia.indiatimes.com/entertainment/hindi/bollywood/Celebrities-boldest-and-most-interesting-statements/photostory/47852141.cms?intenttarget=no&utm_source=TOI_AShow_OBWidget&utm_medium=Int_Ref&utm_campaign=TOI_AShow
  11. "Preeti Gupta: A bold portrayal".