ਪ੍ਰੀਤ ਗਿੱਲ

ਬ੍ਰਿਟਿਸ਼ ਲੇਬਰ ਕੋ-ਆਪਰੇਟਿਵ ਸਿਆਸਤਦਾਨ

ਪ੍ਰੀਤ ਗਿੱਲ, ਇੱਕ ਬ੍ਰਿਟਿਸ਼ ਲੇਬਰ ਕੋ-ਆਪਰੇਟਿਵ ਸਿਆਸਤਦਾਨ ਹੈ, ਜੋ ਜੂਨ 2017 ਤੋਂ ਬਰਮਿੰਘਮ ਏਜਬਸਟਨ ਲਈ ਪਾਰਲੀਮੈਂਟ ਮੈਂਬਰ (ਐੱਮ ਪੀ) ਹੈ,[2] ਉਹ ਪਹਿਲੀ ਔਰਤ ਬ੍ਰਿਟਿਸ਼ ਸਿੱਖ ਐਮਪੀ ਹੈ।[3] ਉਹ ਪਿਛਲੀ ਵਾਰ ਸੈਂਡਵੈਲ ਲਈ ਕੌਂਸਲਰ ਸੀ, ਪਬਲਿਕ ਹੈਲਥ ਐਂਡ ਪ੍ਰੋਟੈਕਸ਼ਨ ਲਈ ਕੈਬਨਿਟ ਮੈਂਬਰ ਵਜੋਂ ਸੇਵਾ ਨਿਭਾ ਰਹੀ ਸੀ।

ਪ੍ਰੀਤ ਗਿੱਲ
ਐਮਪੀ
ਪਾਰਲੀਮੈਂਟ ਮੈਂਬਰ
ਬਰਮਿੰਘਮ ਏਜਬਸਟਨ
ਤੋਂ ਪਹਿਲਾਂGisela Stuart
ਬਹੁਮਤ6,917 (15.9%)
ਨਿੱਜੀ ਜਾਣਕਾਰੀ
ਕੌਮੀਅਤਬਰਤਾਨਵੀ
ਸਿਆਸੀ ਪਾਰਟੀLabour Co-operative
ਅਲਮਾ ਮਾਤਰਈਸਟ ਲੰਡਨ ਯੂਨੀਵਰਸਿਟੀ[1]
ਵੈੱਬਸਾਈਟpreetkaurgill.com

ਪ੍ਰੀਤ ਗਿਲ ਦੇ ਪਿਤਾ ਬਸ ਡਰਾਇਵਰ ਦਾ ਕੰਮ ਕਰਦੇ ਸਨ ਅਤੇ ਉਸ ਦੀ ਪੜ੍ਹਾਈ ਲਿਖਾਈ ਬਰਮਿੰਘਮ ਐਜਬੇਸਟਨ ਵਿੱਚ ਹੀ ਹੋਈ। ਰਾਜਨੀਤੀ ਵਿੱਚ ਦਿਲਚਸਪੀ ਦਾ ਸਿਹਰਾ ਉਹ ਆਪਣੇ ਪਿਤਾ ਨੂੰ ਦਿੰਦੀ ਹੈ।

ਹਵਾਲੇ ਸੋਧੋ

  1. "Preet Gill profile". Preet Gill. Archived from the original on 23 ਜੂਨ 2017. Retrieved 9 June 2017. {{cite web}}: Unknown parameter |dead-url= ignored (|url-status= suggested) (help)
  2. "Birmingham Edgbaston". Election 2017. BBC News. Retrieved 9 June 2017.
  3. "Preet Gill Confirmed As Labour Candidate For Edgbaston". Redbrick. Archived from the original on 12 ਮਈ 2017. Retrieved 18 May 2017. {{cite web}}: Unknown parameter |dead-url= ignored (|url-status= suggested) (help)