ਪ੍ਰੇਮ ਕੌਰ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
'ਮੋਟੀ ਲਿਖਤ'ਰਾਣੀ ਪ੍ਰੇਮ ਕੌਰ ਪੰਜਾਬ ਦੇ ਗੁਜਰਾਂਵਾਲਾ ਜਿਲੇ ਦੇ ਲਾਡੇਵਾਲਾ ਵੜੈਚ ਪਿੰਡ ਦੇ ਲੰਬੜਦਾਰ, ਹਰੀ ਸਿੰਘ ਵੜੈਚ ਦੀ ਧੀ ਸੀ। ਉਸ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਪੁਤਰ ਸ਼ੇਰ ਸਿੰਘ ਨਾਲ 1822 ਵਿੱਚ ਹੋਇਆ ਸੀ।
1831 ਵਿੱਚ, ਉਸ ਨੇ ਪ੍ਰਤਾਪ ਸਿੰਘ ਨੂੰ ਜਨਮ ਦਿੱਤਾ,[1] ਜੋ ਬਾਅਦ ਵਿੱਚ 12 ਸਾਲ ਦੀ ਉਮਰ ਵਿੱਚ ਸਤੰਬਰ 1843 ਨੂੰ ਸਰਦਾਰ ਲੈਹਣਾ ਸਿੰਘ ਨੇ ਬੇਰਹਿਮੀ ਨਾਲ ਕਤਲ ਕਰਵਾ ਦਿਤਾ। 1849 ਵਿੱਚ ਪੰਜਾਬ ਦੇ ਸਿੱਖ ਰਾਜ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾ ਲੈਣ ਕਰਕੇ ਰਾਣੀ ਪ੍ਰੇਮ ਕੌਰ ਨੂੰ 7200 ਰੁਪਏ ਸਾਲਾਨਾ ਪੈਨਸ਼ਨ ਲਗਾ ਦਿਤੀ।