ਪ੍ਰੇਮ ਨਾਥ (ਪਹਿਲਵਾਨ)
ਪ੍ਰੇਮ ਨਾਥ (1 ਜੁਲਾਈ 1951 – 1 ਜੂਨ 2015) [1] ਇੱਕ ਭਾਰਤੀ ਫ੍ਰੀਸਟਾਈਲ ਪਹਿਲਵਾਨ ਸੀ। ਉਸਨੇ ਕ੍ਰਾਈਸਟਚਰਚ ਵਿੱਚ 1974 ਵਾਲ਼ੇ ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ। ਉਹ ਰਾਸ਼ਟਰਪਤੀ ਮੈਡਲ ਜੇਤੂ ਦਿੱਲੀ ਪੁਲਿਸ ਦਾ ਅਧਿਕਾਰੀ ਰਿਹਾ ਹੈ ਅਤੇ ਦਿੱਲੀ ਵਿੱਚ ਕੁਸ਼ਤੀ ਨੂੰ ਪ੍ਰਸਿੱਧ ਬਣਾਉਣ ਦੇ ਆਪਣੇ ਯਤਨਾਂ ਲਈ ਜਾਣਿਆ ਜਾਂਦਾ ਸੀ। [2] [3]
ਨਿੱਜੀ ਜੀਵਨ
ਸੋਧੋਪ੍ਰੇਮ ਨਾਥ ਨੂੰ ਉਸਦੇ ਕੋਚ ਗੁਰੂ ਹਨੂੰਮਾਨ ਨੇ ਸਿਖਲਾਈ ਦਿੱਤੀ ਸੀ। [3] ਉਹ ਆਪਣੇ ਪਿੱਛੇ ਪਤਨੀ, ਦੋ ਪੁੱਤਰ ਅਤੇ ਇੱਕ ਧੀ ਛੱਡ ਗਿਆ ਹੈ। [2] [3]
ਹਵਾਲੇ
ਸੋਧੋ- ↑ "Prem Nath". Olympedia. Retrieved 13 March 2022.
- ↑ 2.0 2.1 "Wrestler Prem Nath passed away". Jagranjosh.com. 6 June 2015. Retrieved 24 March 2018. ਹਵਾਲੇ ਵਿੱਚ ਗ਼ਲਤੀ:Invalid
<ref>
tag; name ":0" defined multiple times with different content - ↑ 3.0 3.1 3.2 "Olympian Prem Nath passes away". The Hindu (in Indian English). Special Correspondent. 3 June 2015. ISSN 0971-751X. Retrieved 24 March 2018.
{{cite news}}
: CS1 maint: others (link) ਹਵਾਲੇ ਵਿੱਚ ਗ਼ਲਤੀ:Invalid<ref>
tag; name ":1" defined multiple times with different content