ਪ੍ਰੈਸ਼ਰ ਕੁੱਕਰ
ਅਜਿਹਾ ਕੋਈ ਵੀ ਵਰਤਨ ਜਿਸ ਵਿੱਚ ਭੋਜਨ ਪਕਾਉਣ ਲਈ ਵਾਯੂਮੰਡਲੀ ਦਾਬ ਨਾਲੋਂ ਜਿਆਦਾ ਦਾਬ ਪੈਦਾ ਕਰਕੇ ਖਾਣਾ ਬਣਾਉਣ ਦੀ ਸਮਰਥਾ ਹੋਵੇ ਉਸਨੂੰ ਪ੍ਰੈਸ਼ਰ ਕੂਕਰ ਜਾਂ ਦਾਬਿਤ ਰਸੋਇਆ ਕਹਿੰਦੇ ਹਨ। ਪ੍ਰੈਸ਼ਰ ਕੂਕਰ ਵਿੱਚ ਭੋਜਨ ਜਲਦੀ ਬਣ ਜਾਂਦਾ ਹੈ ਕਿਉਂਕਿ ਜਿਆਦਾ ਦਾਬ ਹੋਣ ਦੇ ਕਾਰਨ ਪਾਣੀ 100 ਡਿਗਰੀ ਸੇਲਸੀਅਸ ਤੋ ਵੀ ਜਿਆਦਾ ਤਾਪ ਤੱਕ ਗਰਮ ਕੀਤਾ ਜਾ ਸਕਦਾ ਹੈ।[1][2]