ਪ੍ਰੋ. ਈਵਾਨ ਮਿਲਾਯੋਵ

ਈਵਾਨ ਮਿਲਾਯੋਵ ਇੱਕ ਰੂਸੀ ਵਿਦਵਾਨ ਸੀ ਜਿਸਨੇ ਰੂਸੀ ਸਕੂਲ ਅਤੇ ਭਾਰਤ ਵਿਗਿਆਨ ਦੀ ਨੀਂਹ ਰੱਖੀ। ਇਸਨੇ 1880 ਈ. ਵਿੱਚ ਲਾਹੌਰ-ਅੰਮ੍ਰਿਤਸਰ ਦਾ ਦੌਰਾ ਕੀਤਾ ਸੀ।[1] ਉਸ ਦੀ ਪੰਜਾਬੀ ਬੋਲੀ ਤੇ ਸਾਹਿਤ ਵਿੱਚ ਰੂਚੀ ਹੋਣ ਕਰ ਕੇ ਓਸਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਓਸਦੀ ਭਾਸ਼ਾ ਤੇ ਨੋਟ ਲਿਖਿਆ ਅਤੇ ਪੀਟਰਜ਼ਬਰਗ ਨਾਂ ਦੀ ਥਾਂ ਤੇ ਲੈ ਕੇ ਗਿਆ। ਮਹਾਰਾਜਾ ਰਣਜੀਤ ਸਿੰਘ ਦਾ ਇੱਕ ਛੋਟਾ ਚਿੱਤਰ ਵੀ ਉਹ ਲੈ ਕੇ ਗਿਆ ਉਹ ਅਜੇ ਵੀ ਲੈਨਿਨਗਰਾਦ ਪਬਲਿਕ ਲਾਇਬ੍ਰੇਰੀ ਵਿੱਚ ਮੋਜੂਦ ਹੈ।[2]

ਹਵਾਲੇ

ਸੋਧੋ
  1. I.P.Minayeff. Dnevniki puteshestivity v indiyu i Birmu.1880 i 1885-1886.Moskva,1995.pp.86-87.
  2. ਪ੍ਰੋ. ਪ੍ਰੀਤਮ ਸਿੰਘ.ਪੰਜਾਬੀ ਸਾਹਿਤ ਦੀ ਇਤਿਹਾਸਕਾਰੀ.ਕੇਂਦਰੀ ਪੰਜਾਬ ਲੇਖਕ ਸਭਾ.1993.ਪੰਨਾ. ਨੰ. 18