ਪ੍ਰੋ. ਗੁਰਨਾਮ ਸਿੰਘ ਮੁਕਤਸਰ

ਪ੍ਰੋ. ਗੁਰਨਾਮ ਸਿੰਘ ਉੱਘਾ ਦਲਿਤ ਚਿੰਤਕ, ਲੇਖਕ ਤੇ ਅਧਿਆਪਕ ਸੀ।

ਜੀਵਨ ਸੋਧੋ

ਪ੍ਰੋ. ਗੁਰਨਾਮ ਸਿੰਘ ਦਾ ਜਨਮ ਭਾਰਤੀ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ‘ਚ ਪੈਂਦੇ ਪਿੰਡ ਧੂੜਕੋਟ ਰਣਸੀਂਹ ਵਿਖੇ ਕਰਤਾਰ ਸਿੰਘ ਰਾਗੀ ਦੇ ਘਰ 26 ਅਕਤੂਬਰ 1947 ਨੂੰ ਹੋਇਆ ਸੀ।[1]

ਲਿਖਤਾਂ ਸੋਧੋ

  • ਭਾਰਤੀ ਲੋਕ ਨੀਚ ਕਿਵੇਂ ਬਣੇ
  • ਬਾਨਾਰਸਿ ਕੇ ਠੱਗ
  • ਗ਼ੁਲਾਮਗਿਰੀ
  • ਸੰਘਰਸ਼ ਜਾਰੀ ਹੈ
  • ਝੂਠਨਾਬੋਲਪਾਂਡੇ
  • ਖੌਲਦਾ ਮਹਾਸਾਗਰ
  • ਮੈਂ ਹਿੰਦੂ ਨਹੀਂ ਮਰੂੰਗਾ
  • ਧਰਮਯੁੱਧ’

ਹਵਾਲੇ ਸੋਧੋ

  1. Media, Mehra. "'ਗ਼ੁਲਾਮਗਿਰੀ', 'ਭਾਰਤੀਲੋਕਨੀਚਕਿਵੇਂ ਬਣੇ'ਅਤੇ 'ਬਾਨਾਰਸਿ ਕੇ ਠੱਗ' ਦੇ ਲਿਖਾਰੀ, ਪ੍ਰੋ. ਗੁਰਨਾਮ ਸਿੰਘ ਮੁਕਤਸਰ ਨਹੀਂ ਰਹੇ – Parvasi Newspaper" (in ਅੰਗਰੇਜ਼ੀ (ਅਮਰੀਕੀ)). Retrieved 2023-11-16.