ਪ੍ਰੋ. ਜੋਗਿੰਦਰ ਸਿੰਘ

ਪ੍ਰੋ.ਜੋਗਿੰਦਰ ਸਿੰਘ (1911-1969) ਪੰਜਾਬੀ ਦਾ ਇੱਕ ਵਿਦਵਾਨ ਅਧਿਆਪਕ ਸੀ।

ਜੋਗਿੰਦਰ ਸਿੰਘ ਦਾ ਜਨਮ ਰਾਮਪੁਰ[1], ਲੁਧਿਆਣਾ ਵਿੱਚ ਸਰਦਾਰ ਦਰਸ਼ਨ ਸਿੰਘ ਦੇ ਘਰ ਹੋਇਆ ਅਤੇ ਉਸਦਾ ਬਚਪਨ ਇਸੇ ਪਿੰਡ ਵਿੱਚ ਗੁਜ਼ਰਿਆ। ਘਰ ਵਿੱਚ ਗਰੀਬੀ ਸੀ। ਆਪ ਦੇ ਪੁਰਖੇ ਤਥਾ ਕਥਿਤ ਅਛੂਤ ਜਾਤੀ ਦੇ ਸਨ ਪਰ ਕਿੱਤਾ ਪਰਿਵਰਤਨ ਕਰਕੇ ਉਹਨਾਂ ਨੇ ਕੱਪੜਾ ਬੁਣਨ ਦਾ ਕੰਮ ਸਿੱਖ ਕੇ ਉਸ ਵਿੱਚ ਮੁਹਾਰਤ ਹਾਸਿਲ ਕੀਤੀ।

ਕਿਤਾਬਾਂ

ਸੋਧੋ
  • ਪੰਜਾਬੀ ਭਾਸ਼ਾ, ਗੁਰਮੁਖੀ ਲਿਪੀ(ਸੋਮੇ ਤੇ ਵਿਕਾਸ)[2]
  • ਪਿੰਗਲ ਤੇ ਅਰੂਜ਼[3]

ਹਵਾਲੇ

ਸੋਧੋ