ਜੋ ਤੁਹਾਡੇ ਬਾਪੂ ਦਾ ਬਾਪੂ ਹੁੰਦਾ ਹੈ, ਉਹ ਤੁਹਾਡਾ ਦਾਦਾ ਲੱਗਦਾ ਹੈ। ਜੋ ਤੁਹਾਡੇ ਦਾਦੇ ਦਾ ਬਾਪੂ ਹੁੰਦਾ ਹੈ, ਉਹ ਤੁਹਾਡਾ ਪੜਦਾਦਾ ਲੱਗਦਾ ਹੈ। ਦੂਜੇ ਸ਼ਬਦਾਂ ਵਿਚ ਜੇ ਕਹਿਣਾ ਹੋਵੇ ਤਾਂ ਤੁਹਾਡੇ ਬਾਪੂ ਦਾ ਦਾਦਾ ਤੁਹਾਡਾ ਪੜਦਾਦਾ ਲੱਗਦਾ ਹੈ।