ਜੋ ਤੁਹਾਡੀ ਪਤਨੀ ਦਾ ਪੜਨਾਨਾ ਹੁੰਦਾ ਹੈ, ਉਹ ਤੁਹਾਡਾ ਪੜਨਨਿਔਹਰਾ ਲੱਗਦਾ ਹੈ। ਪੜਨਨਿਔਹਰੇ ਨੂੰ ਪੜਨਾਨਾ ਸਹੁਰਾ ਵੀ ਕਹਿੰਦੇ ਹਨ। ਏਸੇ ਤਰ੍ਹਾਂ ਹੀ ਤੁਹਾਡੇ ਪਤੀ ਦਾ ਪੜਨਾਨਾ ਤੁਹਾਡਾ ਪੜਨਨਿਔਹਰਾ ਲੱਗਦਾ ਹੈ।