ਜੋ ਤੁਹਾਡੇ ਲੜਕੇ ਦਾ ਲੜਕਾ ਹੁੰਦਾ ਹੈ, ਉਹ ਤੁਹਾਡਾ ਪੋਤਾ ਹੁੰਦਾ ਹੈ ਤੁਹਾਡੇ ਪੋਤੇ ਦੇ ਲੜਕਾ/ਲੜਕੀ ਤੁਹਾਡੇ ਪੜਪੋਤੇ/ਪੜਪੋਤੀ ਲੱਗਦੇ ਹਨ। ਤੁਹਾਡੀ ਪੜਪੋਤੀ ਦਾ ਪਤੀ ਤੁਹਾਡਾ ਪੜਪੋਤ ਜੁਆਈ ਲੱਗਦਾ ਹੈ।