ਤੁਹਾਡਾ ਪੁੱਤਰ ਤੁਹਾਡੇ ਬਾਪ/ਮਾਂ ਦਾ ਪੋਤਾ ਲੱਗਦਾ ਹੈ। ਪੋਤੇ ਦੀ ਵਹੁਟੀ ਤੁਹਾਡੇ ਬਾਪ/ਮਾਂ ਦੀ ਪੋਤ ਨੂੰਹ ਬਣਦੀ ਹੈ। ਤੁਹਾਡ ਪੁੱਤਰ ਤੁਹਾਡੇ ਦਾਦੇ/ਦਾਦੀ ਦਾ ਪੜਪੋਤਾ ਲੱਗਦਾ ਹੈ। ਪੜਪੋਤੇ ਦੀ ਵਹੁਟੀ ਤੁਹਾਡੇ ਦਾਦਾ/ਦਾਦੀ ਦੀ ਪੜਪੋਤ ਨੂੰਹ ਬਣਦੀ ਹੈ।