ਪੜ੍ਹੋ ਪ੍ਰਦੇਸ਼
ਇਹ ਸਕੀਮ ਭਾਰਤੀ ਘੱਟ ਗਿਣਤੀਆਂ ਦੇ ਮੱਧ ਵਰਗ ਦੇ ਵਿਦਿਆਰਥੀਆਂ ਜੋ ਬੰਦੇ ਵਿੱਚ ਚੰਗੀ ਯੂਨੀਵਰਸਿਟੀ ਵਿੱਚ ਦਾਖਲਾ ਲੈ ਲੈਂਦੇ ਹਨ ਲਈ ਹੈ।[1][2][3]
ਖ਼ੂਬੀਆਂ
ਸੋਧੋ- ਬੈਂਕਾਂ ਤੋਂ ਪੜ੍ਹਾਈ ਕਰਜ਼ੇ ਦੇ ਵਿਆਜ ਵਿੱਚ ਪੜ੍ਹਾਈ ਕਾਲ ਤੇ ਇੱਕ ਸਾਲ ਬਾਦ ਤੱਕ 100% ਛੂਟ
- ਬੈਂਕਾਂ ਨੇ ਹੀ ਦਰਖ਼ਾਸਤ ਔਨਲਾਈਨ ਭਰਵਾਉਣੀ ਹੈ।
- ਵੱਧੋ-ਵੱਧ ਪਰਵਾਰਿਕ ਆਮਦਨ 6 ਲੱਖ ਰੁਪਏ ਸਲਾਨਾ
- ਬੈਂਕ ਆਮ ਤੌਰ 'ਤੇ ਹਰ ਸਾਲ ਦਸੰਬਰ ਵਿੱਚ ਦਰਖ਼ਾਸਤਾਂ ਭਰਵਾਉਂਦੇ ਹਨ।
ਹਵਾਲੇ
ਸੋਧੋ- ↑ http://www.minorityaffairs.gov.in/padho_pardesh
- ↑ http://timesofindia.indiatimes.com/city/hyderabad/Padho-Pardesh-helps-minority-students-above-poverty-line/articleshow/47761688.cms
- ↑ "ਪੁਰਾਲੇਖ ਕੀਤੀ ਕਾਪੀ". Archived from the original on 2016-09-17. Retrieved 2016-08-14.
{{cite web}}
: Unknown parameter|dead-url=
ignored (|url-status=
suggested) (help)