ਪੰਚਕਰਮ

ਆਯੁਰਵੇਦ ਇਲਾਜ ਵਿਧੀ

ਪੰਚਕਰਮ (ਭਾਵ ਪੰਜ ਕਰਮ) ਆਯੁਰਵੇਦ ਦੀ ਇਕ ਇਲਾਜ ਵਿਧੀ ਹੈ। ਪੰਚਰਕਮ ਨੂੰ ਆਯੁਰਵੇਦ ਦੀ ਵਿਸ਼ੇਸ਼ ਇਲਾਜ ਵਿਧੀ ਕਿਹਾ ਗਿਆ ਹੈ। ਇਸ ਵਿਧੀ ਰਾਹੀ ਸਰੀਰ ਵਿੱਚ ਹੋਣ ਵਾਲੇ  ਰੋਗਾਂ ਅਤੇ ਰੋਗਾਂ ਦੇ ਕਾਰਣਾਂ ਨੂੰ ਦੂਰ ਕੀਤਾ ਜਾਂਦਾ ਹੈ, ਖਾਸਤੌਰ 'ਤੇ  ਤਿੰਨ ਦੋਸ਼ ਵਾਤ, ਪਿੱਤ ਅਤੇ ਕਫ਼ ਦੇ ਸਾਧਾਰਨ ਇਲਾਜ ਲਈ ਇਸ ਨੂੰ ਵਰਤਿਆ ਜਾਂਦਾ ਹੈ।

ਸ਼ਿਰੋਧਾਰਾ ਵਿੱਚ ਸਿਰ ਦੇ ਉਪਰ ਤੇਲ ਦੀ ਪਤਲੀ ਧਾਰਾ ਲਗਾਤਾਰ ਵਹਾਈ ਜਾਂਦੀ ਹੈ।

ਇਸਨੂੰ ਵੀ ਦੇਖੋ ਸੋਧੋ

ਬਾਹਰੀ ਕੜੀਆਂ ਸੋਧੋ