ਪੰਜਾਬੀਆਂ ਦੀ ਦਾਦਾਗਿਰੀ
ਪੰਜਾਬੀਆਂ ਦੀ ਦਾਦਾਗਿਰੀ ਇੱਕ ਭਾਰਤੀ ਪੰਜਾਬੀ ਭਾਸ਼ਾ ਦਾ ਕੁਇਜ਼ ਸ਼ੋਅ ਹੈ। ਇਹ ਪ੍ਰੋਗਰਾਮ ਜ਼ੀ ਪੰਜਾਬੀ ' ਤੇ 4 ਸਤੰਬਰ 2021 ਤੋਂ ਪ੍ਰਸਾਰਿਤ ਹੋਇਆ ਅਤੇ 8 ਜਨਵਰੀ 2022 ਨੂੰ ਸਮਾਪਤ ਹੋਇਆ। ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਇਸ ਸ਼ੋਅ ਨੂੰ ਹੋਸਟ ਕੀਤਾ ਸੀ।[1][2][3]
ਪੰਜਾਬੀਆਂ ਦੀ ਦਾਦਾਗਿਰੀ | |
---|---|
ਉਰਫ਼ | ਪੰਜਾਬੀਆਂ ਦੀ ਦਾਦਾਗਿਰੀ ਵਿਦ ਭੱਜੀ |
ਸ਼ੈਲੀ | ਕੁਇਜ਼ ਸ਼ੋਅ |
ਪੇਸ਼ ਕਰਤਾ | ਹਰਭਜਨ ਸਿੰਘ |
ਓਪਨਿੰਗ ਥੀਮ | "ਚੱਲੂਗੀ ਜੀ ਚੱਲੂਗਾ ਜੀ ਪੰਜਾਬੀਆਂ ਦੀ ਦਾਦਾਗਿਰੀ" |
ਸਮਾਪਤੀ ਥੀਮ | ਚੱਲੂਗੀ ਜੀ ਚੱਲੂਗਾ ਜੀ ਪੰਜਾਬੀਆਂ ਦੀ ਦਾਦਾਗਿਰੀ" |
ਮੂਲ ਦੇਸ਼ | ਭਾਰਤ |
ਮੂਲ ਭਾਸ਼ਾ | ਪੰਜਾਬੀ |
ਸੀਜ਼ਨ ਸੰਖਿਆ | 1 |
ਨਿਰਮਾਤਾ ਟੀਮ | |
ਲੰਬਾਈ (ਸਮਾਂ) | 90 ਮਿੰਟ |
ਰਿਲੀਜ਼ | |
Original network | ਜ਼ੀ ਪੰਜਾਬੀ |
Original release | 4 ਸਤੰਬਰ 2021 8 ਜਨਵਰੀ 2022 | –
ਹਵਾਲੇ
ਸੋਧੋ- ↑ "Dadagiri, Bhajji style". Tribuneindia News Service (in ਅੰਗਰੇਜ਼ੀ). Retrieved 2021-12-12.
- ↑ "Why did Harbhajan Singh cry on 'Punjabiyan Di Dadagiri'? | Mirror 365". Retrieved 2021-12-12.
- ↑ "Zee Punjabi's Punjabiyan Di Dadagiri has a cricketer's special episode on 11th September 2021!". www.punjabnewsexpress.com. Retrieved 2021-12-12.