ਪੰਜਾਬੀ ਅਦਬ ਵਿਚਾਰ ਪੰਜਾਬੀ ਸਾਹਿਤ ਬਾਰੇ ਇੱਕ ਪ੍ਰਸਿੱਧ ਪੁਸਤਕ ਹੈ ਅਤੇ ਨਾਲ ਹੀ ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਦਿਆਰਥੀਆਂ ਲਈ ਇੱਕ ਗਾਈਡ ਹੈ। ਇਹ ਕਿਤਾਬ ਲਾਲਮੁਸਾ ਸਥਿਤ ਲੇਖਕ ]]ਚੌਧਰੀ ਯਾਸਿਰ ਜ਼ਮਾਨ]] ਦੀ ਲਿਖੀ ਹੈ। ਇਸ ਵਿੱਚ ਪੰਜਾਬੀ ਕਵਿਤਾ ਅਤੇ ਵਾਰਤਕ ਦੋਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਪਹਿਲੀ ਵਾਰ ਦਸੰਬਰ 2013 ਵਿੱਚ ਪ੍ਰਕਾਸ਼ਿਤ ਹੋਈ ਸੀ ਅਤੇ ਦੂਜਾ ਸੋਧਿਆ ਐਡੀਸ਼ਨ 20 ਅਗਸਤ 2015 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ।