ਪੰਜਾਬੀ ਸਕੈੱਚਸ
ਪੰਜਾਬੀ ਸਕੈੱਚਸ,(ਅੰਗਰੇਜ਼ੀ:Punjabi Sketches), ਅੰਗਰੇਜ਼ੀ ਭਾਸ਼ਾ ਵਿੱਚ ਪੰਜਾਬ ਬਾਰੇ ਲਿਖੀ ਇੱਕ ਦਸਤਾਵੇਜ਼ੀ ਕਿਸਮ ਦੀ ਪੁਸਤਕ ਹੈ ਜੋ ਸੰਨ 1890 ਵਿੱਚ ਪ੍ਰਕਾਸ਼ਤ ਹੋਈ ਸੀ।ਇਸ ਪੁਸਤਕ ਵਿੱਚ ਇਸਦੇ ਛਪਣ ਸਮੇਂ ਦੇ ਨੇੜੇ ਤੇੜੇ ਦੇ ਕਾਲ ਦੀ ਪੰਜਾਬੀ ਜੀਵਨ ਸ਼ੈਲੀ ਦਾ ਸੁਚਿਤਰ ਵਰਣਨ ਕੀਤਾ ਗਿਆ ਹੈ।[1] ਇਹ ਪੁਸਤਕ ਹੁਣ ਡਿਜੀਟਲ ਰੂਪ ਵਿੱਚ ਸਾਫਟ ਕਾਪੀ ਵਜੋਂ ਇੰਟਰਨੈੱਟ ਤੇ ਹੇਠ ਲਿਖੇ ਲਿੰਕ ਤੇ ਉਪਲਬਧ ਹੈ:
ਲੇਖਕ | ਦੋ ਦੋਸਤ |
---|---|
ਮੂਲ ਸਿਰਲੇਖ | Panjabi sketches |
ਦੇਸ਼ | ਬਰਤਾਨੀਆ |
ਭਾਸ਼ਾ | ਅੰਗਰੇਜ਼ੀ |
ਲੜੀ | ਮਿਸ਼ਨ ਇੰਡੀਆ, ਪੰਜਾਬ |
ਵਿਸ਼ਾ | 19ਵੀੰ ਸਦੀ ਦੀ ਪੰਜਾਬੀ ਜੀਵਨ ਸ਼ੈਲੀ ਦਾ ਚਿਤਰਣ |
ਵਿਧਾ | ਰੇਖਾ ਚਿੱਤਰ |
ਪ੍ਰਕਾਸ਼ਕ | ਮਾਰਸ਼ਲ ਬਰਦਰਜ਼:ਲੰਡਨ |
ਪ੍ਰਕਾਸ਼ਨ ਦੀ ਮਿਤੀ | 1899 |
ਮੀਡੀਆ ਕਿਸਮ | ਡਿਜਿਟਲ ਸਾਫਟ ਕਾਪੀ |
ਸਫ਼ੇ | 140 |
ਪੁਸਤਕ ਵਿੱਚ ਦਰਸਾਈਆਂ ਤਸਵੀਰਾਂ
ਸੋਧੋ-
1890 ਵਿੱਚ ਸ੍ਰੀ ਹਰਿਮੰਦਰ ਸਾਹਿਬ
-
ਸਿੱਖ ਕਿਸਾਨ
-
ਘੁਲਾੜੀ ਅਤੇ ਗੁੜ ਬਣਾਓਣ ਦਾ ਦ੍ਰਿਸ਼
-
ਘੁਮਿਆਰ
-
ਪੁਰਾਣੇ ਪੰਜਾਬ ਦੀ ਪੰਜਾਬੀ ਜੀਵਨ ਸ਼ੈਲੀ
-
ਪੁਰਾਣੇ ਪੰਜਾਬ ਦੀ ਪੰਜਾਬੀ ਜੀਵਨ ਸ਼ੈਲੀ