ਪੰਜਾਬੀ ਸੱਭਿਆਚਾਰ ਦਾ ਦਸਤਾਵੇਜ਼-ਗਲਪਕਾਰ ਓਮ ਪ੍ਰਕਾਸ਼ ਗਾਸੋ
(ਪੰਜਾਬੀ ਸਭਿਆਚਾਰ ਦਾ ਦਸਤਾਵੇਜ-ਗਲਪਕਾਰ ਓਮ ਪ੍ਰਕਾਸ਼ ਗਾਸੋ ਤੋਂ ਮੋੜਿਆ ਗਿਆ)
ਇਹ ਪੁਸਤਕ ਪੰਜਾਬੀ ਬੋਲੀ ਦੇ ਜਾਣੇ-ਪਹਿਚਾਣੇ ਲੇਖਕ ਓਮ ਪ੍ਰਕਾਸ਼ ਗਾਸੋ ਦੀ ਸਾਹਤਿਕ ਘਾਲਣਾ ਬਾਰੇ ਹੈ।ਇੱਸ ਨੂੰ ਭੱਠਲ ਪ੍ਰਕਾਸ਼ਨ ਮੁਹਾਲੀ(ਪੰਜਾਬ) ਨੇ ਪਹਿਲੀਵਾਰ 1995 ਵਿੱਚ ਛਾਪਿਆ ਸੀ ਤੇ ਇਸ ਦਾ ਸੰਪਾਦਨ ਕੰਵਰਜੀਤ ਭੱਠਲ ਨੇ ਕੀਤਾ ਹੈ,ਤੇ ਸਰਵਰਕ ਜਗਦੀਪ ਚਿਤਰਕਾਰ ਦਾ ਹੈ।