ਪੰਜਾਬੀ ਸਾਹਿਤ ਚਿੰਤਨ ਵਿਭਿੰਨ ਪਾਸਾਰ (ਕਿਤਾਬ)

ਪੰਜਾਬੀ ਸਾਹਿਤ ਚਿੰਤਨ ਵਿਭਿੰਨ ਪਾਸਾਰ ਇੱਕ ਪੰਜਾਬੀ ਕਿਤਾਬ ਹੈ, ਜੋ ਕਿ ਇੰਦਰਜੀਤ ਕੌਰ ਦੀ ਲਿਖੀ ਹੋਈ ਹੈ। ਇਸ ਕਿਤਾਬ ਸੰਬੰਧੀ ਲੇਖਿਕਾ ਦਾ ਕਹਿਣਾ ਹੈ ਕਿ ਉਸ ਨੇ ਪੰਜਾਬੀ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਨਾਲ ਸੰਬੰਧਤ ਇਹ ਲੇਖ ਪੰਜਾਬ ਯੂਨੀਵਰਸਿਟੀ ਦੇ ਐਮ.ਏ. ਦੇ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਸਾਹਮਣੇ ਰੱਖ ਕੇ ਲਿਖੇ ਗਏ ਹਨ।[1]

ਪੰਜਾਬੀ ਸਾਹਿਤ ਚਿੰਤਨ ਵਿਭਿੰਨ ਪਾਸਾਰ
200x
ਕਿਤਾਬ ਦੀ ਜਿਲਦ
ਲੇਖਕਇੰਦਰਜੀਤ ਕੌਰ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਧਾਵਾਰਤਕ
ਪ੍ਰਕਾਸ਼ਕਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੀਡੀਆ ਕਿਸਮਪ੍ਰਿੰਟ
ਸਫ਼ੇ120

ਹਵਾਲੇ

ਸੋਧੋ